ਨਵੀਂ ਦਿੱਲੀ: ਨਿਰਭਯਾ ਗੈਂਗਰਪ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ 'ਤੇ ਆਖਰੀ ਮੋਹਰ ਲੱਗ ਗਈ ਹੈ। ਸੁਪਰੀਮ ਕੋਰਟ ਨੇ ਦੋਸ਼ੀ ਵਿਨੈ ਅਤੇ ਮੁਕੇਸ਼ ਵੱਲੋਂ ਦਾਇਰ ਕੀਤੀ ਗਈ ਕਯੂਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਹੁਣ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਵੇਗੀ। ਜਸਟਿਸ ਐਨ ਵੀ ਰਮਾਨਾ, ਅਰੁਣ ਮਿਸ਼ਰਾ, ਰੋਹਿਂਟਨ ਨਰੀਮਨ, ਆਰ ਭਾਨੂਮਤੀ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਬੰਦ ਕਮਰੇ 'ਚ ਅਰਜ਼ੀ 'ਤੇ ਵਿਚਾਰ ਕੀਤਾ।
ਨਿਰਭਯਾ ਗੈਂਗਰਪ ਦੋਸ਼ੀਆਂ ਦੀ ਸਜ਼ਾ-ਏ- ਮੌਤ 'ਤੇ ਲੱਗੀ ਮੋਹਰ, ਅਦਾਲਤ ਨੇ ਪਟੀਸ਼ਨ ਕੀਤੀ ਖਾਰਜ
ਏਬੀਪੀ ਸਾਂਝਾ
Updated at:
14 Jan 2020 02:42 PM (IST)
ਨਿਰਭਯਾ ਗੈਂਗਰਪ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ 'ਤੇ ਆਖਰੀ ਮੋਹਰ ਲੱਗ ਗਈ ਹੈ। ਸੁਪਰੀਮ ਕੋਰਟ ਨੇ ਦੋਸ਼ੀ ਵਿਨੈ ਅਤੇ ਮੁਕੇਸ਼ ਵੱਲੋਂ ਦਾਇਰ ਕੀਤੀ ਗਈ ਕਯੂਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਹੁਣ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਵੇਗੀ। ਜਸਟਿਸ ਐਨ ਵੀ ਰਮਾਨਾ, ਅਰੁਣ ਮਿਸ਼ਰਾ, ਰੋਹਿਂਟਨ ਨਰੀਮਨ, ਆਰ ਭਾਨੂਮਤੀ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਬੰਦ ਕਮਰੇ 'ਚ ਅਰਜ਼ੀ 'ਤੇ ਵਿਚਾਰ ਕੀਤਾ।
- - - - - - - - - Advertisement - - - - - - - - -