ਨਵੀਂਦਿੱਲੀ: ਭਾਰਤੀਹਵਾਈਫ਼ੌਜਦੇਵਿੰਗਕਮਾਂਡਰਅਭਿਨੰਦਨ ਵਰਤਮਾਨਦਾਪਿਸਤੌਲਪਾਕਿਸਤਾਨਨੇਦੱਬਲਿਆਹੈ।ਪਾਕਿਸਤਾਨਨੇਪਾਇਲਟਨੂੰਸ਼ੁੱਕਰਵਾਰਦੇਰਸ਼ਾਮਭਾਰਤਹਵਾਲੇਕੀਤਾਸੀ, ਪਰਉਦੋਂਉਸਦਾਸਰਕਾਰੀਪਿਸਤੌਲਵਾਪਸਨਹੀਂਕੀਤਾਗਿਆ। 

ਅਭਿਨੰਦਨਦੇਹੋਰਦਸਤਾਵੇਜ਼ਜਿਵੇਂਘੜੀ, ਮੁੰਦਰੀਤੇਐਨਕਾਂਤਾਂਵਾਪਸਕਰਦਿੱਤੀਆਂਪਰਉਸਦਾਪਿਸਤੌਲਉਸਨੂੰਜਾਂਕਿਸੇਵੀਭਾਰਤੀਅਧਿਕਾਰੀਨੂੰਨਹੀਂਸੌਂਪਿਆਗਿਆ।ਇਹਸਭਪਾਇਲਟਦੇਸਪੁਰਦਗੀਪੱਤਰਤੇਦਰਜਹੈ। 

ਬੀਤੀ 27 ਫਰਵਰੀਨੂੰਵਿੰਗਕਮਾਂਡਰਦਾਮਿੱਗ-21 ਕ੍ਰੈਸ਼ਹੋਗਿਆਸੀਤੇਉਹਪੈਰਾਸ਼ੂਟਰਾਹੀਂਪਾਕਿਸਤਾਨਵਾਲੇਪਾਸੇਡਿੱਗਗਏਸਨ।ਉਸਸਮੇਂਅਭਿਨੰਦਨਕੋਲਪਿਸਤੌਲ, ਜੀਊਂਦੇਰਹਿਣਲਈਲੋੜੀਂਦੀਸਮੱਗਰੀਤੇਕੁਝਗੁਪਤਦਸਤਾਵੇਜ਼ਮੌਜੂਦਸਨ।