ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ
ਏਬੀਪੀ ਸਾਂਝਾ
Updated at:
15 Oct 2016 07:26 PM (IST)
NEXT
PREV
ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਵਾਧਾ ਕਰ ਦਿੱਤਾ ਹੈ। ਨਵੇਂ ਰੇਟ ਦੇ ਅਨੁਸਾਰ ਪੈਟਰੋਲ ਇੱਕ ਰੁਪਏ 34 ਪੈਸੇ ਅਤੇ ਡੀਜ਼ਲ 2 ਰੁਪਏ 37 ਪੈਸੇ ਫ਼ੀ ਲੀਟਰ ਮਹਿੰਗਾ ਹੋਇਆ ਹੈ। ਕੀਮਤਾਂ ਵਿੱਚ ਵਾਧਾ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗਾ।
- - - - - - - - - Advertisement - - - - - - - - -