ਨਵੀਂ ਦਿੱਲੀ: ਪੈਟਰੋਲ ਦੀ ਕੀਮਤਾਂ ‘ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਡੀਜ਼ਲ ਦੀ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਕੋਈ ਬਦਲਾਅ ਨਹੀ ਹੋਇਆ। ਦਿੱਲੀ, ਕਲਕਤਾ ਅਤੇ ਮੁੰਬੲ ‘ਚ ਪੈਟਰੋਲ ਦੀ ਕੀਮਤਾਂ ‘ਚ 14 ਪੈਸੇ ਜਦਕਿ ਚੇਨਈ ‘ਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਇੰਡੀਅਨ ਆਈਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਤਾ, ਮੁੰਬਈ ਅਤੇ ਚੇਨਈ ‘ਚ ਪੈਟਰੋਲ ਵਧਕੇ 73.77 ਰੁਪਏ, 76.47 ਰੁਪਏ, 79.44 ਰੁਪਏ ਅਤੇ 76.68 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਜਦਕਿ ਚਾਰੋਂ ਮਹਾਨਗਰਾਂ ‘ਚ ਡੀਜ਼ਲ ਦੀ ਕੀਮਤਾਂ 65.79 ਰੁਪਏ, 68.20 ਰੁਪਏ, 69.01 ਰੁਪਏ ਅਤੇ 69.54 ਰੁਪਏ ਪ੍ਰਤੀ ਲੀਟਰ ‘ਤੇ ਹੀ ਸਥਿਰ ਹੈ।
ਦਿੱਲੀ-ਮੁੰਬਈ ‘ਚ ਲਗਾਤਾਰ ਤੀਜੇ ਦਿਨ ਵਧੇ ਪੈਟਰੋਲ ਦੀ ਕੀਮਤਾਂ, ਡੀਜ਼ਲ ਦੀ ਕੀਮਤਾਂ ਸਥਿਰ
ਏਬੀਪੀ ਸਾਂਝਾ
Updated at:
16 Nov 2019 02:54 PM (IST)
ਪੈਟਰੋਲ ਦੀ ਕੀਮਤਾਂ ‘ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਡੀਜ਼ਲ ਦੀ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਕੋਈ ਬਦਲਾਅ ਨਹੀ ਹੋਇਆ। ਦਿੱਲੀ, ਕਲਕਤਾ ਅਤੇ ਮੁੰਬੲ ‘ਚ ਪੈਟਰੋਲ ਦੀ ਕੀਮਤਾਂ ‘ਚ 14 ਪੈਸੇ ਜਦਕਿ ਚੇਨਈ ‘ਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
- - - - - - - - - Advertisement - - - - - - - - -