'ਮਨ ਕੀ ਬਾਤ' ਪ੍ਰਗੋਰਾਮ ਅਕਾਸ਼ਵਾਣੀ ਤੇ ਦੂਰਦਰਸ਼ਨ ਨੈਟਵਰਕ 'ਤੇ ਪ੍ਰਸਾਰਤ ਕੀਤਾ ਜਾਵੇਗਾ। ਮੋਦੀ ਨੇ ਸ਼ਨੀਵਾਰ ਖੁਦ ਟਵੀਟ ਕਰਕੇ 'ਮਨ ਕੀ ਬਾਤ' ਪ੍ਰਗੋਰਾਮ ਬਾਰੇ ਜਾਣਕਾਰੀ ਦਿੱਤੀ ਸੀ।
ਇਸ ਮੌਕੇ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਨੂੰ ਸੰਬੋਧਨ ਕਾਫੀ ਅਹਿਮ ਹੋ ਨਿੱਬੜਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੋਦੀ ਦੇ ਮਨ 'ਚ ਇਸ ਵਾਰ ਕੀ ਹੈ ਜੋ ਉਹ ਜਨਤਾ ਨਾਲ ਸਾਂਝਾ ਕਰਨਗੇ।
ਦੁਨੀਆਂ ਭਰ 'ਚ ਵਧਿਆ ਕੋਰੋਨਾ ਦਾ ਖਤਰਾ, ਇਕ ਦਿਨ 'ਚ ਸਾਹਮਣੇ ਆ ਰਹੇ ਰਿਕਾਰਡ ਕੇਸ ਤੇ ਮੌਤਾਂ
ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ