ਨਾਜ਼ਦਗੀ ਫਾਰਮ ਭਰਦੇ ਸਮੇਂ ਉਰਮੀਲਾ ਬਾਰੇ ਕਈ ਜਾਣਕਾਰੀਆਂ ਹਾਸਲ ਹੋਇਆ ਹਨ ਜਿਨ੍ਹਾਂ ‘ਚ ਪਤਾ ਲੱਗਿਆ ਹੈ ਕਿ ਉਰਮਿਲਾ68 ਕਰੋੜ ਦੀ ਜਾਈਦਾਦ ਦੀ ਮਾਲਕਣ ਹੈ। ਇਸ ਤੋਂ ਇਲਾਵਾ ਤੁਸੀ ਜਾ ਕੇ ਹੈਰਾਨ ਹੋ ਜਾਓਗੇ ਕਿ ਉਰਮਿਲਾ ਗ੍ਰਜੁਏਟ ਵੀ ਨਹੀ ਹੈ।
- ਉਰਮੀਲਾ ਮਾਤੋਂਡਕਰ 41 ਕਰੋੜ ਦੀ ਚਲ ਸੰਪੱਤੀ ਦੀ ਮਾਲਕਣ ਹੈ। ਬਾਂਦਰਾ ‘ਚ ਉਸ ਕੋਲ ਚਾਰ ਫਲੈਟ ਹਨ ਜਿਨਹਾਂ ਦੀ ਕੀਮਤ 27 ਕਰੜਿ ਰੁਪਏ ਹੈ।
- ਉਰਮੀਲਾ ਕੋਲ ਵਸਈ ‘ਚ 10 ਏਕੜ ਜ਼ਮੀਨ ਵੀ ਹੈ ਜਿਸ ਦੀ ਕੀਮਤ ਇੱਕ ਕਰੋੜ 68 ਲੱਖ ਰੁਪਏ ਹੈ।
- ਉਰਮਿਲਾ ਦੇ ਪਤੀ ਕੋਲ 32.35 ਕਰੋੜ ਦੀ ਚਲ ਅਤੇ 30 ਲੱਖ ਰੁਪਏ ਦੀ ਅਚਲ ਜਾਈਦਾਦ ਹੈ।
- ਉਰਮੀਲਾ ਨੇ ਦੱਸਿਆ ਕਿ ਉਸ ‘ਤੇ 32 ਲੱਖ ਰੁਪਏ ਦਾ ਲੌਨ ਵੀ ਹੈ।
ਉਰਮੀਲਾ ਦਾ ਮੁਕਾਬਲਾ ਬੀਜੇਪੀ ਦੇ ਗੋਪਾਲ ਸ਼ੈੱਟੀ ਨਾਲ ਹੈ। ਜਿਨ੍ਹਾਂ ਨੇ 2014 ‘ਚ ਕਾਂਗਰਸ ਉਮੀਦਵਾਰ ਸੰਜੈ ਨਿਰੁਪਮ ਨੁੰ ਹਰਾਇਆ ਸੀ। ਫਿਲਹਾਲ ਇਨ੍ਹਾਂ ਦਿਨੀਂ ਉਰਮੀਲਾ ਕਾਂਗਰਸ ਦਾ ਪ੍ਰਚਾਰ ਕਰਨ ‘ਚ ਕੋਈ ਕਮੀ ਨਹੀ ਛੱਡ ਰਹੀ।