ਜੰਮੂ ਕਸ਼ਮੀਰ ਦੇ ਲੋਕਾਂ ਲਈ ਵੱਡੀ ਰਾਹਤ, ਪ੍ਰੀਪੇਡ ਸਿਮ ਤੇ ਵਾਇਸ ਸਹੂਲਤ ਬਾਹਲ
ਏਬੀਪੀ ਸਾਂਝਾ | 18 Jan 2020 02:39 PM (IST)
ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਸਰਕਾਰ ਲਾਈਆ ਹੋਈਆਂ ਪਬੰਧੀਆਂ ਤੇ ਹੋਲੀ ਹੋਲੀ ਢਿੱਲ ਦੇ ਰਹੀ ਹੈ। ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਕੱਤਰ, ਰੋਹਿਤ ਕਾਂਸਲ ਨੇ ਇੱਕ ਸੰਪੂਰਨ ਸਮੀਖਿਆ ਤੋਂ ਬਾਅਦ, ਸਮਰੱਥ ਅਥਾਰਟੀ ਨੇ ਅੱਜ ਆਦੇਸ਼ ਦਿੱਤਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਸਥਾਨਕ ਪ੍ਰੀਪੇਡ ਸਿਮ ਕਾਰਡਾਂ 'ਤੇ ਵਾਇਸ ਅਤੇ ਐਸਐਮਐਸ ਸਹੂਲਤਾਂ ਬਹਾਲ ਕੀਤੀਆਂ ਜਾਣ।
ਜੰਮੂ: ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਸਰਕਾਰ ਲਾਈਆ ਹੋਈਆਂ ਪਬੰਧੀਆਂ ਤੇ ਹੋਲੀ ਹੋਲੀ ਢਿੱਲ ਦੇ ਰਹੀ ਹੈ। ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਕੱਤਰ, ਰੋਹਿਤ ਕਾਂਸਲ ਨੇ ਇੱਕ ਸੰਪੂਰਨ ਸਮੀਖਿਆ ਤੋਂ ਬਾਅਦ, ਸਮਰੱਥ ਅਥਾਰਟੀ ਨੇ ਅੱਜ ਆਦੇਸ਼ ਦਿੱਤਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਸਥਾਨਕ ਪ੍ਰੀਪੇਡ ਸਿਮ ਕਾਰਡਾਂ 'ਤੇ ਵਾਇਸ ਅਤੇ ਐਸਐਮਐਸ ਸਹੂਲਤਾਂ ਬਹਾਲ ਕੀਤੀਆਂ ਜਾਣ।