ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਬੇੜੇ 'ਚ ਅੱਜ ਯਾਨੀ ਵੀਰਵਾਰ ਰਾਫੇਲ ਜਹਾਜ਼ ਸ਼ਾਮਲ ਕੀਤੇ ਜਾਣਗੇ। ਫਰਾਂਸ ਤੋਂ ਆਏ ਪੰਜਾਂ ਰਾਫੇਲ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਅਧਿਕਾਰਤ ਤੌਰ 'ਤੇ ਅੰਬਾਲਾ ਏਅਰਬੇਸ 'ਤੇ ਆਪਣੇ ਬੇੜੇ 'ਚ ਸ਼ਾਮਲ ਕਰੇਗੀ।
ਇਹ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
Places to Travel: ਪੰਜਾਬ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਥਾਨ ਜ਼ਰੂਰ ਵੇਖੋ
ਪੰਜਾਬ ਦੇ ਅੰਗ-ਸੰਗ: ਪੰਜਾਬੀ ਜ਼ਿੰਦਗੀ 'ਚੋਂ ਮਨਫੀ ਹੋ ਰਹੀਆਂ ਲੋਕ-ਬੋਲੀਆਂ ਨਾਲ ਜ਼ਿੰਦਗੀ ਦੇ ਰੰਗ ਹੋ ਰਹੇ ਫਿੱਕੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣਗੇ Rafale, ਅੰਬਾਲਾ ਏਅਰਬੇਸ 'ਤੇ ਕੀਤੇ ਅੱਜ ਕੀਤੇ ਜਾਣਗੇ ਤਾਇਨਾਤ
Ramandeep Kaur
Updated at:
10 Sep 2020 08:13 AM (IST)
ਰਾਫੇਲ ਜਹਾਜ਼ ਹਵਾਈ ਫੌਜ ਦੇ 17ਵੇਂ ਸਕੁਆਰਡ੍ਰਨ 'ਗੋਲਡਨ ਐਰੋ' ਦਾ ਹਿੱਸਾ ਹੋਣਗੇ। ਪੰਜ ਰਾਫੇਲ ਜਹਾਜ਼ ਪੰਜ ਜੁਲਾਈ ਨੂੰ ਫਰਾਂਸ ਤੋਂ ਅੰਬਾਲਾ ਏਅਰਬੇਸ 'ਤੇ ਪਹੁੰਚੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਨੂੰ ਹਵਾਈ ਫ਼ੌਜ 'ਚ ਰਸਮੀ ਤੌਰ 'ਤੇ ਸ਼ਾਮਲ ਕਰਨਗੇ।
- - - - - - - - - Advertisement - - - - - - - - -