ਚੰਬਾ: ਹਿਮਾਚਲ ਪ੍ਰਦੇਸ਼ 'ਚ ਕਿਲਾਡ ਮਾਰਗ ਨੇੜੇ ਐਚਆਰਟੀਸੀ ਬੱਸ 'ਤੇ ਪਹਾੜ ਤੋਂ ਅਚਾਨਕ ਪੱਥਰ ਡਿੱਗ ਪਏ। ਪੱਥਰ ਇੰਨੇ ਤੇਜ਼ੀ ਨਾਲ ਡਿੱਗੇ ਕਿ ਬੱਸ ਸੜਕ ਤੋਂ ਹੇਠਾਂ ਪਲਟ ਗਈ। ਹਾਦਸੇ 'ਚ 1 ਦੀ ਮੌਤ ਹੋ ਗਈ ਅਤੇ 6 ਯਾਤਰੀ ਜ਼ਖਮੀ ਹੋ ਗਏ।
ਬੱਸ ਚੰਬਾ ਤੋਂ ਕਿੱਲਰ ਆ ਰਹੀ ਸੀ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਚਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡੀਸੀ ਚੰਬਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:ਲੰਗੂਰ ਦੇ ਬੱਚੇ ਦੇ ਮੂੰਹ 'ਚ ਫਸ ਗਈ ਗੜਵੀ, ਬੇਵੱਸ ਮਾਂ 7 ਘੰਟੇ ਲੈ ਕੇ ਘੁੰਮਦੀ ਰਹੀ... ਇਸ ਤਰ੍ਹਾਂ ਬਚੀ ਜਾਨ
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :