ਪਹਾੜੀ ਇਲਾਕਿਆਂ ‘ਚ ਬਰਫਬਾਰੀ, ਨਾਰਕੰਡਾ ‘ਚ ਬਰਫ ਨੇ ਰੋਕਿਆ ਰਾਹ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 28 Nov 2019 11:52 AM (IST)
1
2
3
4
5
6
7
8
9
10
11
12
ਇਸ ਤੋਂ ਇਲਾਵਾ ਕਿਨੌਰ ਤੇ ਸਪਿਤੀ ‘ਚ ਵੀ ਭਾਰੀ ਬਰਫਬਾਰੀ ਹੋਈ। ਮੌਸਮ ਨੂੰ ਵੇਖਦੇ ਹੋਏ ਕਿਨੌਰ ‘ਚ ਅੱਜ ਸਕੂਲ ਬੰਦ ਹੀ ਰਹਿਣਗੇ।
13
ਖੜ੍ਹਾਪੱਥਰ ਦੇ ਖਿੜਕੀ ਤੇ ਚੀਨੀ ਬੰਗਲ ‘ਚ ਵੀ ਸੜਕਾਂ ਬੰਦ ਹੋ ਗਈਆਂ ਹਨ। ਸੈਲਾਨੀ ਥਾਂ ਕੁਫਰੀ ‘ਚ ਵੀ ਹਲਕੀ ਬਰਫਬਾਰੀ ਹੋਈ ਹੈ।
14
ਸਵੇਰੇ 9 ਵਜੇ ਤੋਂ ਬਾਅਦ ਸੜਕ ਬਹਾਲ ਕੀਤੀ ਗਈ। ਇਸ ਦੇ ਨਾਲ ਹੀ ਲੋਕਾਂ ਨੂੰ ਵਾਹਨ ਸਾਵਧਾਨੀ ਨਾਲ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
15
ਨਾਰਕੰਡਾ ਤੇ ਖੜ੍ਹਾਪੱਥਰ ‘ਚ ਬਰਫਬਾਰੀ ਦਾ ਦੌਰ ਜਾਰੀ ਹੈ ਜਿਸ ਕਰਕੇ ਨਾਰਕੰਡਾ ‘ਚ ਆਵਾਜਾਈ ਠੱਪ ਹੋ ਗਈ। ਰਾਹ ਬੰਦ ਹੋ ਗਏ ਹਨ।
16
ਹਿਮਚਾਲ ਪ੍ਰਦੇਸ਼ ‘ਚ ਮੌਸਮ ਦੇ ਬਦਲਦੇ ਮਿਜਾਜ਼ ਨਾਲ ਹੀ ਬਰਫਬਾਰੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ।