ਉੱਧਰ, ਬੀਜੇਪੀ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖ ਜਲਦੀ ਮੰਦਰ ਨਿਰਮਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਅੱਜ ਹੋਣ ਵਾਲੀ ਬੈਠਕ ‘ਚ ਸੰਤ ਸਮਾਜ ਵੱਲੋਂ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਬੈਠਕ ‘ਚ ਅਯੋਧਿਆ ਦੇ ਸੰਤ ਮਹੰਤ ਸ਼ਾਮਲ ਹੋਣਗੇ।
7 ਜੂਨ ਤੋਂ 15 ਜੂਨ ਤਕ ਨਿਆਸ ਪ੍ਰਧਾਨ ਮਹੰਤ ਨਰੀਤੀਆ ਗੋਪਾਲਦਾਸ ਦੇ ਜਨਮੋਤਸਵ ‘ਤੇ ਰਾਮ ਮੰਦਰ ਨਿਰਮਾਣ ‘ਤੇ ਮਹੱਤਪੂਰਵ ਚਰਚਾ ਹੋਵੇਗੀ। ਇੱਕ ਹਫਤੇ ਤਕ ਚਲਣ ਵਾਲੇ ਪ੍ਰੋਗ੍ਰਾਮ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇ ਬੈਠਕ ‘ਚ ਇਸ ਗੱਲ ‘ਤੇ ਚਰਚਾ ਹੋਣੀ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਦਬਾਅ ਕਿਵੇਂ ਬਣਾਇਆ ਜਾਵੇ।