ਇਸ ਦੇ ਨਾਲ ਹੀ ਤੇਜ ਬਹਾਦੁਰ ਨੇ ਕਿਹਾ ਕਿ ਦੁਸ਼ਿਅੰਤ ਚੌਟਾਲਾ ਨੇ ਹਰਿਆਣਾ ਦੀ ਜਨਤਾ ਨੂੰ ਧੋਖਾ ਦਿੱਤਾ ਹੈ। ਉਸ ਨੇ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸ ਨੂੰ ਜਨਤਾ ਨੇ ਨਕਾਰਿਆ ਸੀ ਅਤੇ ਅੱਜ ਜਦੋਂ ਦੋਵੇਂ ਪਾਰਟੀਆਂ ਇੱਕ ਹੋ ਗਈਆਂ ਹਨ ਤਾਂ ਅਜਿਹੇ ‘ਚ ਜਨਤਾ ਨੂੰ ਦੋਵਾਂ ਦਾ ਵਿਰੋਧ ਕਰਨਾ ਚਾਹਿਦਾ ਹੈ।

ਜੇਜੇਪੀ ਵੱਲੋਂ ਬੀਜੇਪੀ ਦਾ ਸਾਥ ਦੇਣ ਤੋਂ ਨਾਰਾਜ਼ ਤੇਜ ਬਹਾਦੁਰ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਉਹ ਖਾਪ ਪੰਚਾਇਤਾਂ ਨਾਲ ਮਿਲਕੇ ਕਿਸੇ ਵੱਡੇ ਅੰਦੋਲਨ ਦੀ ਸ਼ੁਰੂਆਤ ਕਰਨਗੇ। ਚੋਣਾਂ ‘ਚ ਜੇਜੇਪੀ ਨੇ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।