ਨਵੀਂ ਦਿੱਲੀ: TRAI ਟੈਲੀ ਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਬ੍ਰੌਡਕਾਸਟਰਸ ਨੂੰ ਹਰ ਸਾਲ 'ਚ NTA 2.0 ਨੂੰ 10 ਅਗਸਤ ਤਕ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਨਵਰੀ 'ਚ ਹੀ ਟੈਲੀਕੌਮ ਅਥਾਰਿਟੀ ਨੇ ਟੈਲੀਕੌਮ ਆਪਰੇਟਰਸ ਨੂੰ ਨਵੇਂ NTA 2.0 ਨੂੰ ਰੋਲ ਆਊਟ ਕਰਨ ਦੇ ਹੁਕਮ ਦਿੱਤੇ ਸਨ।
ਜਿਸ ਤੋਂ ਬਾਅਦ Airtel, Tata Sky, Dish TV ਸਮੇਤ ਸਾਰੇ ਡੀਟੀਐਪ ਸਰਵਿਸ ਪ੍ਰੋਵਾਇਡਰਸ ਨੇ ਨਵੇਂ ਟੈਰਿਫ ਆਰਡਰ ਤਹਿਤ ਯੂਜ਼ਰਸ ਨੂੰ ਚੈਨਲ ਆਫਰ ਕਰਨ ਦਾ ਫੈਸਲਾ ਕੀਤਾ ਸੀ। ਹੁਣ ਗੱਲ ਬ੍ਰੌਡਕਾਸਟਰਸ 'ਤੇ ਅਟਕੀ ਹੈ ਜਿੱਥੇ ਨਵੇਂ ਟੈਰਿਫ ਆਰਡਰ ਤਹਿਤ ਚੈਨਲ ਸਰਵਿਸ ਪ੍ਰੋਵਾਇਡਰਸ ਨੂੰ ਆਪਣੇ ਬੁਕੇ ਪੈਕ ਦੀਆਂ ਦਰਾਂ ਨਵੇਂ ਟੈਰਿਫ ਆਰਡਰ ਤਹਿਤ ਜਾਰੀ ਕਰਨੀਆਂ ਹਨ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
TRAI ਨੇ ਸਾਰੇ ਬ੍ਰੌਡਕਾਸਟਰਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਚੈਨਲ ਦੀਆਂ ਵੱਧ ਤੋਂ ਵੱਧ ਦਰਾਂ, ਇੰਟਰਕਨੈਕਟਡ ਪੈਕ ਜਾਂ ਆਫਰ ਤੇ ਬੁਕੇ ਬਾਰੇ ਇਹ ਜਾਣਕਾਰੀ ਵੈੱਬਸਾਈਟ ਜਾਂ ਪਬਲਿਕ ਡੋਮੇਨ 'ਚ ਪਾਉਣ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਗਾਹਕਾਂ ਨੂੰ ਸਸਤੇ ਪੈਕ ਮਿਲ ਸਕਦੇ ਹਨ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Airtel, Tata Sky, Dish TV ਦੇ ਪੈਕ ਮਿਲਣਗੇ ਸਸਤੇ, TRAI ਦੀ ਸਖ਼ਤੀ
ਏਬੀਪੀ ਸਾਂਝਾ
Updated at:
26 Jul 2020 11:38 AM (IST)
TRAI ਨੇ ਸਾਰੇ ਬ੍ਰੌਡਕਾਸਟਰਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਚੈਨਲ ਦੀਆਂ ਵੱਧ ਤੋਂ ਵੱਧ ਦਰਾਂ, ਇੰਟਰਕਨੈਕਟਡ ਪੈਕ ਜਾਂ ਆਫਰ ਤੇ ਬੁਕੇ ਬਾਰੇ ਇਹ ਜਾਣਕਾਰੀ ਵੈੱਬਸਾਈਟ ਜਾਂ ਪਬਲਿਕ ਡੋਮੇਨ 'ਚ ਪਾਉਣ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਗਾਹਕਾਂ ਨੂੰ ਸਸਤੇ ਪੈਕ ਮਿਲ ਸਕਦੇ ਹਨ।
- - - - - - - - - Advertisement - - - - - - - - -