ਕਰਨਾਲ: ਕਰਨਾਲ ਦੇ ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਕੰਟੇਨਰ ਮੋਟਰਸਾਈਕਲ 'ਤੇ ਪਲਟ ਗਿਆ ਜਿਸ ਕਾਰਨ ਦੋਨਾਂ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਜਾਣਕਾਰੀ ਮੁਤਾਬਕ ਦੋਵੇਂ ਭਰਾ ਯੂਪੀ ਦੇ ਰਹਿਣ ਵਾਲੇ ਸੀ ਤੇ ਕੰਮ ਤੋਂ ਵਾਪਸ ਆ ਰਹੇ ਸੀ ਜਦੋਂ ਇੱਕ ਕੰਟੇਨਰ ਦੋਨਾਂ ਦੇ ਉੱਤੇ ਪਲਟ ਗਿਆ। ਕੰਟੇਨਰ ਹਿਮਾਚਲ ਤੋਂ ਦਿੱਲੀ ਵੱਲ ਜਾ ਰਿਹਾ ਸੀ ਤੇ ਅਚਾਨਕ ਬੇਕਾਬੂ ਹੋ ਗਿਆ ਤੇ ਹਾਈਵੇਅ ਤੋਂ ਸਰਵਿਸ ਰੋਡ ਤੇ ਆ ਗਿਆ। ਸਰਵਿਸ ਰੋਡ ਤੇ ਦੋ ਭਰਾ ਮੋਟਰਸਾਈਕਲ ਤੇ ਜਾ ਰਹੇ ਸੀ ਜਿਨ੍ਹਾਂ ਉਪਰ ਇਹ ਕੰਨਟੇਨਰ ਡਿੱਗ ਗਿਆ।
ਭਿਆਨਕ ਸੜਕ ਹਾਦਸੇ 'ਚ ਦੋ ਭਰਾਵਾਂ ਦੀ ਮੌਤ, ਮੋਟਰ ਸਾਈਕਲ 'ਤੇ ਪਲਟਿਆ ਕੰਟੇਨਰ
ਏਬੀਪੀ ਸਾਂਝਾ Updated at: 22 Feb 2021 12:34 PM (IST)
ਕਰਨਾਲ ਦੇ ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਕੰਟੇਨਰ ਮੋਟਰਸਾਈਕਲ 'ਤੇ ਪਲਟ ਗਿਆ ਜਿਸ ਕਾਰਨ ਦੋਨਾਂ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਸੜਕ ਹਾਦਸੇ 'ਚ ਦੋ ਭਰਾਵਾਂ ਦੀ ਮੌਤ-ਸੰਕੇਤਕ ਤਸਵੀਰ
NEXT PREV
Published at: 22 Feb 2021 12:34 PM (IST)