News
News
ਟੀਵੀabp shortsABP ਸ਼ੌਰਟਸਵੀਡੀਓ
X

ਥਾਰ ਨੂੰ ਟੱਕਰ ਦੇਣ ਆ ਰਹੀ ਨਵੀਂ ਐਸਯੂਵੀ

Share:
  ਚੰਡੀਗੜ੍ਹ: ਮਹਿੰਦਰਾ ਥਾਰ ਨਾਲ ਮੁਕਾਬਲਾ ਕਰਨ ਲਈ ਫੋਰਸ ਮੋਟਰਜ਼ ਬਾਜ਼ਾਰ ’ਚ ਆਪਣੀ ਆਫ ਰੋਡ ਐਸਯੂਵੀ ਗੁਰਖਾ ਦਾ ਨਵਾਂ ਵਰਸ਼ਨ ਉਤਾਰੇਗੀ। ਫੋਰਸ ਗੁਰਖਾ ਐਕਸਟਰੀਮ ਐਸਯੂਵੀ ਸਪੈਸੀਫਿਕੇਸ਼ਨ ਦੇ ਨਜ਼ਰੀਏ ਤੋਂ ਟੌਪ ਐਂਡ ਮਾਡਲਾਂ ਵਿੱਚ ਗਿਣੀ ਜਾਏਗੀ। ਇਸ ਮਾਡਲ ’ਤੇ ਕਈ ਚੁਣੌਤੀਆਂ ਬਾਅਦ ਇੰਜਣ ਵਿੱਚ ਫੇਰਬਦਲ ਕੀਤੇ ਗਏ ਹਨ। ਨਵਾਂ 2.2 ਲੀਟਰ 4 ਸਿਲੰਡਰ BS-IV ਡੀਜ਼ਲ ਇੰਜਣ 2.6 ਲੀਟਰ ਡੀਜ਼ਲ ਇੰਜਣ ਨੂੰ ਰਿਪਲੇਸ ਕਰ ਕੇ ਇਸ ਵਿੱਚ ਨਵੀਂ ਜਾਨ ਪਾਏਗਾ।
  ਫੋਰਸ ਗੁਰਖਾ ਐਕਸਟਰੀਮ ਐਸਯੂਵੀ ਦੀ ਖਾਸੀਅਤ
ਫੋਰਸ ਗੁਰਖਾ ਐਕਸਟਰੀਮ ਐਸਯੂਵੀ ਪਹਿਲਾਂ ਵਾਲੀ ਗੁਰਖਾ ਐਕਸਪਲੋਰਰ ’ਤੇ ਆਧਾਰਤ ਹੋਏਗੀ। ਇਨ੍ਹਾਂ ਦਾ ਡਿਜ਼ਾਈਨ ਤੇ ਡਾਇਮੈਂਸ਼ਨ ਵੀ ਇੱਕੋ ਜਿਹੀਆਂ ਹੋਣਗੀਆਂ। ਦੋਵਾਂ ਦੀ ਫਿਊਲ ਸਮਰਥਾ ਵੀ ਇੱਕੋ ਜਿਹੀ ਹੋਏਗੀ। ਹਾਲਾਂਕਿ ਨਵੀਂ ਫੋਰਸ ਗੁਰਖਾ ਐਕਸਟਰੀਮ ਵਿੱਚ 63.5 ਲੀਟਰ ਦਾ ਫਿਊਲ ਟੈਂਕ ਲੱਗਿਆ ਹੈ। ਇਹ ਹਾਰਡ ਟਾਪ ਤੇ ਸਾਫਟ ਟਾਪ ਵਿਕਲਪਾਂ ਨਾਲ ਉਪਲੱਬਧ ਹੋਏਗੀ। ਦੋਵਾਂ ਕਾਰਾਂ ਦੇ ਸਟਾਈਲ ਵਿੱਚ ਜ਼ਿਆਦਾ ਅੰਤਰ ਨਹੀਂ ਹੋਣਗੇ। ਨਵੀਂ ਕਾਰ ਵਿੱਚ ਸਿੰਗਲ ਸਲੇਟ ਗਰਿੱਲ, ਕਲਾਸਿਕ ਹੈਂਡਲੈਂਪਸ, ਹੈਵੀ ਡਿਊਟੀ ਫਰੰਟ ਬੰਪਰ ਤੇ ਮੈਟਲ ਸਕਿੱਡ ਪਲੇਟਾਂ ਲੱਗੀਆਂ ਹਨ। ਐਕਸਟਰੀਮ ਵਿੱਚ ਨਵੇਂ ਵ੍ਹੀਲਜ਼ ਤੇ ਦੋਵੇਂ ਫਰੰਟ ਦਰਵਾਜ਼ਿਆਂ ’ਤੇ ਐਕਸਟਰੀਮ ਬੈਜ ਦਿੱਤਾ ਜਾਏਗਾ। ਰੀਅਰ ਡਿਜ਼ਾਈਨ ਵਿੱਚ ਥੋੜਾ ਬਦਲਾਅ ਹੋ ਸਕਦਾ ਹੈ। ਇਹ ਸਟੈਂਡਰਡ 6-ਸਿਟਰ ਲੇਅਆਊਟ ਵਿੱਚ ਆਏਗੀ ਤੇ ਇਸ ਵਿੱਚ 8-ਸਿਟਰ ਦਾ ਵਿਕਲਪ ਵੀ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਹਿੰਦਰਾ TUV 300 ਨੂੰ ਸਿੱਧੀ ਟੱਕਰ ਦਏਗੀ।
Published at : 29 Jul 2018 03:44 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

Weather: ਉੱਤਰ ਭਾਰਤ ‘ਚ ਮੌਸਮੀ ਆਫ਼ਤ, 9 ਸੂਬਿਆਂ ‘ਚ ਹਨ੍ਹੇਰੀ-ਭਾਰੀ ਮੀਂਹ ਦਾ ਅਲਰਟ; ਯੂਪੀ, ਦਿੱਲੀ, ਪੰਜਾਬ ਤੋਂ ਰਾਜਸਥਾਨ ਤੱਕ ਕਦੋਂ ਵਰ੍ਹਣਗੇ ਬੱਦਲ?

Weather: ਉੱਤਰ ਭਾਰਤ ‘ਚ ਮੌਸਮੀ ਆਫ਼ਤ, 9 ਸੂਬਿਆਂ ‘ਚ ਹਨ੍ਹੇਰੀ-ਭਾਰੀ ਮੀਂਹ ਦਾ ਅਲਰਟ; ਯੂਪੀ, ਦਿੱਲੀ, ਪੰਜਾਬ ਤੋਂ ਰਾਜਸਥਾਨ ਤੱਕ ਕਦੋਂ ਵਰ੍ਹਣਗੇ ਬੱਦਲ?

ਨਿਤਿਨ ਨਬੀਨ ਅੱਜ ਬਣਨਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ

ਨਿਤਿਨ ਨਬੀਨ ਅੱਜ ਬਣਨਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਸਰਕਾਰ ਵੱਲੋਂ ਗੰਨੇ ਕਿਸਾਨਾਂ ਨੂੰ ਵੱਡਾ ਤੋਹਫਾ, 416 ਰੁਪਏ ਪ੍ਰੀਤ ਕੁਇੰਟਲ ਮਿਲੇਗਾ ਗੰਨੇ ਦਾ ਰੇਟ, ਗਦ-ਗਦ ਹੋਏ ਕਿਸਾਨ

Punjab News: ਪੰਜਾਬ ਸਰਕਾਰ ਵੱਲੋਂ ਗੰਨੇ ਕਿਸਾਨਾਂ ਨੂੰ ਵੱਡਾ ਤੋਹਫਾ, 416 ਰੁਪਏ ਪ੍ਰੀਤ ਕੁਇੰਟਲ ਮਿਲੇਗਾ ਗੰਨੇ ਦਾ ਰੇਟ, ਗਦ-ਗਦ ਹੋਏ ਕਿਸਾਨ

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸੰਘਣੇ ਕੋਹਰੇ ਦਾ ਅਲਰਟ: ਅੱਜ ਰਾਤ ਤੋਂ ਮੌਸਮ ਬਦਲੇਗਾ, ਤੇਜ਼ ਹਵਾਵਾਂ ਸਣੇ ਭਾਰੀ ਬਾਰਿਸ਼ ਦੀ ਚੇਤਾਵਨੀ

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸੰਘਣੇ ਕੋਹਰੇ ਦਾ ਅਲਰਟ: ਅੱਜ ਰਾਤ ਤੋਂ ਮੌਸਮ ਬਦਲੇਗਾ, ਤੇਜ਼ ਹਵਾਵਾਂ ਸਣੇ ਭਾਰੀ ਬਾਰਿਸ਼ ਦੀ ਚੇਤਾਵਨੀ

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!