News
News
ਟੀਵੀabp shortsABP ਸ਼ੌਰਟਸਵੀਡੀਓ
X

ਪੈਟਰੋਲ ਡੀਜ਼ਲ ਹੋਇਆ ਸਸਤਾ

Share:
ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਕੁੱਝ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਇਸ ਕਟੌਤੀ ਮੁਤਾਬਕ ਪੈਟਰੋਲ ਦੀ ਕੀਮਤ ‘ਚ 1 ਰੁਪਇਆ ਪ੍ਰਤੀ ਲੀਟਰ ਤੇ ਡੀਜ਼ਲ ‘ਚ 2 ਰੁਪਏ ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ। ਇਹ ਕੀਮਤਾਂ ਬੀਤੀ ਰਾਤ ਤੋਂ ਲਾਗੂ ਹੋ ਗਈਆਂ ਹਨ। ਪਿਛਲੇ 15 ਦਿਨ 'ਚ ਦੂਜੀ ਵਾਰ ਤੇਲ ਕੀਮਤਾਂ ਘਟਾਈਆਂ ਗਈਆਂ ਹਨ।
Published at : 16 Aug 2016 03:51 AM (IST) Tags: Price Diesel petrol
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ ਤੋਂ ਵੱਡੀ ਖਬਰ, BJP ਦਫ਼ਤਰ ਨੂੰ ਫਿਰ ਬਣਾਇਆ ਗਿਆ ਨਿਸ਼ਾਨਾ, ਪੈਟਰੋਲ ਬੰਬ ਨਾਲ ਹੋਇਆ ਹਮਲਾ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Barnala : ਸਫਾਈ ਸੇਵਕਾਂ ਦਾ 27 ਨੂੰ ਨਹੀਂ ਬਲਕਿ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ , ਜਮਹੂਰੀ ਜਥੇਬੰਦੀਆਂ ਤੋਂ ਸਮਰਥਨ ਦੀ ਅਪੀਲ

Gangster Deport: ਵੱਡੀ ਖ਼ਬਰ, ਬਦਨਾਮ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ, 6 ਮਹੀਨੇ ਚੱਲਿਆ ਆਪਰੇਸ਼ਨ ਨੋਮੈਡ ਹੰਟ; ਕਤਲ ਦੇ ਮਾਮਲਿਆਂ ਸਣੇ ਕਈ...

ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ

ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ

ਪ੍ਰਮੁੱਖ ਖ਼ਬਰਾਂ

ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ

Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ

ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?

ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ