News
News
ਟੀਵੀabp shortsABP ਸ਼ੌਰਟਸਵੀਡੀਓ
X

ਰਿਜ਼ਰਵ ਬੈਂਕ ਵੱਲੋਂ 10 ਰੁਪਏ ਦੇ ਸਿੱਕਿਆਂ ਬਾਰੇ ਵੱਡਾ ਖੁਲਾਸਾ

Share:
ਨਵੀਂ ਦਿੱਲੀ: ਆਰ.ਬੀ.ਆਈ. ਨੇ 10 ਰੁਪਏ ਦੇ ਨਕਲੀ ਸਿੱਕਿਆਂ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਲੋਕਾਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਲਈ ਕਿਹਾ ਗਿਆ ਹੈ। ਆਰ.ਬੀ.ਆਈ. ਨੇ ਸਾਫ ਕੀਤਾ ਹੈ ਕਿ ‘₹’ ਦੇ ਚਿੰਨ੍ਹ ਵਾਲੇ ਤੇ ਬਿਨਾਂ ਚਿੰਨ੍ਹ ਵਾਲੇ 10 ਰੁਪਏ ਦੇ ਸਿੱਕੇ ਦੋਵੇਂ ਹੀ ਅਸਲੀ ਹਨ।
ਕੇਂਦਰੀ ਬੈਂਕ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਖਰੀਦਦਾਰੀ 'ਚ ਬਿਨਾਂ ਕਿਸੇ ਡਰ ਦੇ ਇਨ੍ਹਾਂ ਸਿੱਕਿਆਂ ਨੂੰ ਲੈਣ ਦੀ ਅਪੀਲ ਕੀਤੀ ਹੈ। ਰਿਜ਼ਰਵ ਬੈਂਕ ਨੇ ਇੱਕ ਬਿਆਨ 'ਚ ਕਿਹਾ ਕਿ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਵਪਾਰੀ ਜਾਂ ਦੁਕਾਨਦਾਰਾਂ ਵੱਲੋਂ 10 ਦੇ ਬਿਨਾਂ ‘₹’ ਚਿੰਨ੍ਹ ਵਾਲੇ ਸਿੱਕਿਆਂ ਨੂੰ ਨਕਲੀ ਦੱਸ ਕੇ ਲੈਣ ਤੋਂ ਇਨਕਾਰ ਕਰ ਰਹੇ ਹਨ। ਅਜਿਹੇ 'ਚ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਿੱਕਿਆਂ ਦੇ ਲੈਣ-ਦੇਣ 'ਤੇ ਅਸਰ ਪੈ ਰਿਹਾ ਹੈ।
ਆਰ.ਬੀ.ਆਈ. ਅਧਿਕਾਰੀਆਂ ਦੇ ਬਿਆਨ ਮੁਤਾਬਕ, "ਰਿਜ਼ਰਵ ਬੈਂਕ ਲੋਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਤਰਾਂ ਦੀ ਝੂਠੀ ਅਫਵਾਹ 'ਤੇ ਧਿਆਨ ਨਾ ਦੇਣ ਤੇ ਬਿਨਾਂ ਕਿਸੇ ਡਰ ਦੇ ਆਪਣੇ ਕਾਰੋਬਾਰ ਲਈ ਇਨ੍ਹਾਂ ਸਿੱਕਿਆਂ ਨੂੰ ਕਾਨੂੰਨੀ ਮੁਦਰਾ ਦੇ ਰੂਪ 'ਚ ਸਵੀਕਾਰ ਕਰਨ।"
Published at : 21 Nov 2016 02:49 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Rekha Gupta: ਰੇਖਾ ਗੁਪਤਾ ਅੱਜ ਬਣੇਗੀ ਦਿੱਲੀ ਦੀ CM, ਨਾਮ ਦੇ ਐਲਾਨ ਤੋਂ ਪਹਿਲਾਂ BJP 'ਚ ਨਿਭਾ ਰਹੀ ਸੀ ਇਹ ਜ਼ਿੰਮੇਵਾਰੀ; ਜ਼ਰੂਰ ਪੜ੍ਹੋ...

Rekha Gupta: ਰੇਖਾ ਗੁਪਤਾ ਅੱਜ ਬਣੇਗੀ ਦਿੱਲੀ ਦੀ CM, ਨਾਮ ਦੇ ਐਲਾਨ ਤੋਂ ਪਹਿਲਾਂ BJP 'ਚ ਨਿਭਾ ਰਹੀ ਸੀ ਇਹ ਜ਼ਿੰਮੇਵਾਰੀ; ਜ਼ਰੂਰ ਪੜ੍ਹੋ...

ਆ ਗਈ List! ਮਨਜਿੰਦਰ ਸਿਰਸਾ ਸਣੇ ਇਨ੍ਹਾਂ ਆਗੂਆਂ ਨੂੰ ਦਿੱਲੀ ਕੈਬਨਿਟ ‘ਚ ਮਿਲੀ ਜਗ੍ਹਾ

ਆ ਗਈ List! ਮਨਜਿੰਦਰ ਸਿਰਸਾ ਸਣੇ ਇਨ੍ਹਾਂ ਆਗੂਆਂ ਨੂੰ ਦਿੱਲੀ ਕੈਬਨਿਟ ‘ਚ ਮਿਲੀ ਜਗ੍ਹਾ

ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਪੜ੍ਹੋ ਮੰਤਰੀਆਂ ਦੀ ਲਿਸਟ

ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਪੜ੍ਹੋ ਮੰਤਰੀਆਂ ਦੀ ਲਿਸਟ

Karnataka: MUDA ਮਾਮਲੇ ‘ਚ CM Siddaramaiah ਅਤੇ ਉਨ੍ਹਾਂ ਦੀ ਪਤਨੀ ਨੂੰ ਕਲੀਨ ਚਿੱਟ, ਪੁਲਿਸ ਦਾ ਦਾਅਵਾ - ਨਹੀਂ ਮਿਲੇ ਕੋਈ ਸਬੂਤ

Karnataka: MUDA ਮਾਮਲੇ ‘ਚ CM Siddaramaiah ਅਤੇ ਉਨ੍ਹਾਂ ਦੀ ਪਤਨੀ ਨੂੰ ਕਲੀਨ ਚਿੱਟ, ਪੁਲਿਸ ਦਾ ਦਾਅਵਾ - ਨਹੀਂ ਮਿਲੇ ਕੋਈ ਸਬੂਤ

Who Will Be Delhi CM: ਇਨ੍ਹਾਂ ਚਾਰ ਦਾਵੇਦਾਰਾਂ ਵਿਚੋਂ ਇੱਕ ਬਣੇਗਾ ਦਿੱਲੀ ਦਾ CM! ਪੰਜਾਬ ਚੋਣਾਂ ਨੂੰ ਲੈਕੇ ਇਹ ਨਾਮ ਵੀ ਲਿਸਟ 'ਚ ਸ਼ਾਮਲ

Who Will Be Delhi CM: ਇਨ੍ਹਾਂ ਚਾਰ ਦਾਵੇਦਾਰਾਂ ਵਿਚੋਂ ਇੱਕ ਬਣੇਗਾ ਦਿੱਲੀ ਦਾ CM! ਪੰਜਾਬ ਚੋਣਾਂ ਨੂੰ ਲੈਕੇ ਇਹ ਨਾਮ ਵੀ ਲਿਸਟ 'ਚ ਸ਼ਾਮਲ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਘਰ ਦੇ ਅੰਦਰ ਵੜ੍ਹ ਨੌਜਵਾਨ ਨੂੰ ਭੁੰਨਿਆ; ਫੈਲੀ ਦਹਿਸ਼ਤ

Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਘਰ ਦੇ ਅੰਦਰ ਵੜ੍ਹ ਨੌਜਵਾਨ ਨੂੰ ਭੁੰਨਿਆ; ਫੈਲੀ ਦਹਿਸ਼ਤ

Mahakumbh 2025: ਕੁਲਤਾਰ ਸੰਧਵਾਂ, ਮੀਤ ਹੇਅਰ ਤੇ ਅਮਨ ਅਰੋੜਾ ਨੇ ਪਤਨੀਆਂ ਨਾਲ ਲਾਈ ਮਹਾਕੁੰਭ 'ਚ ਡੁੱਬਕੀ, ਤਸਵੀਰਾਂ ਕੀਤੀਆਂ ਸ਼ੇਅਰ

Mahakumbh 2025: ਕੁਲਤਾਰ ਸੰਧਵਾਂ, ਮੀਤ ਹੇਅਰ ਤੇ ਅਮਨ ਅਰੋੜਾ ਨੇ ਪਤਨੀਆਂ ਨਾਲ ਲਾਈ ਮਹਾਕੁੰਭ 'ਚ ਡੁੱਬਕੀ, ਤਸਵੀਰਾਂ ਕੀਤੀਆਂ ਸ਼ੇਅਰ

ਮੋਬਾਈਲ ਕੋਲ ਰੱਖ ਕੇ ਸੌਣਾ ਖਤਰਨਾਕ ਜਾਂ ਜੇਬ੍ਹ ‘ਚ ਰੱਖਣਾ ਸੇਫ? ਜਾਣ ਲਓ ਜਵਾਬ

ਮੋਬਾਈਲ ਕੋਲ ਰੱਖ ਕੇ ਸੌਣਾ ਖਤਰਨਾਕ ਜਾਂ ਜੇਬ੍ਹ ‘ਚ ਰੱਖਣਾ ਸੇਫ? ਜਾਣ ਲਓ ਜਵਾਬ

ਚੰਡੀਗੜ੍ਹ ‘ਚ ਹੀ ਹੋਵੇਗੀ ਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ

ਚੰਡੀਗੜ੍ਹ ‘ਚ ਹੀ ਹੋਵੇਗੀ ਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ