News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਜੀਕਲ ਸਟ੍ਰਾਈਕ 'ਤੇ ਵੱਡਾ ਖੁਲਾਸਾ

Share:
ਨਵੀਂ ਦਿੱਲੀ: ਸਰਜੀਕਲ ਸਟ੍ਰਾਈਕ ਦੇ ਸੱਚ ਨੂੰ ਪਾਕਿਸਤਾਨ ਛੁਪਾ ਰਿਹਾ ਹੈ। ਪਾਕਿਸਤਾਨੀ ਫੌਜ ਵਿਦੇਸ਼ੀ ਮੀਡੀਆ ਨੂੰ ਸਟ੍ਰਾਈਕ ਦੇ ਦਾਅਵੇ ਵਾਲੀ ਥਾਂ 'ਤੇ ਲੈ ਕੇ ਗਈ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕੁੱਝ ਵੀ ਨਹੀਂ ਹੋਿਆ ਹੈ। ਪਰ ਹੁਣ ਇੰਡੀਅਨ ਐਕਸਪ੍ਰੈੱਸ ਨੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਖੁਫੀਆ ਦਸਤਾਵੇਜ਼ਾਂ ਤੇ ਐਲਓਸੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਨਾਲ ਗੱਲ ਕਰਕੇ ਇੰਡੀਅਨ ਐਕਸਪ੍ਰੈੱਸ ਨੇ ਸਰਜੀਕਲ ਸਟ੍ਰਾਈਕ ਨਾਲ ਜੁੜੇ ਸਬੂਤ ਇਕੱਠੇ ਕੀਤੇ ਹਨ। ਇੰਡੀਅਨ ਐਕਸਪ੍ਰੈੱਸ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ 6 ਲਾਸ਼ਾਂ ਨੂੰ ਇੱਕ ਟਰੱਕ 'ਤੇ ਰੱਖਦਿਆਂ ਦੇਖਿਆ। ਲਾਸ਼ਾਂ ਨੂੰ ਟੀਟਵਾਲ 'ਚ ਲਸ਼ਕਰ ਦੇ ਕੈਂਪ ਚਾਲਹਨਾ ਲਿਜਾਇਆ ਗਿਆ। ਇਹ ਇਲਾਕਾ ਟੀਟੀਵਾਲ 'ਚ ਨੀਲਮ ਨਦੀ ਦੇ ਨੇੜੇ ਹੈ। ਸਥਾਨਕ ਲੋਕਾਂ ਦੇ ਹਵਾਲੇ ਨਾਲ ਤਸ਼ਮਦੀਦਾਂ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ, "ਭਾਰਤੀ ਸਰਜੀਕਲ ਸਟ੍ਰਾਈਕ 'ਚ 3-4 ਲੋਕ ਮਾਰੇ ਗਏ ਹੋਣਗੇ। ਬਾਕੀ ਅੱਤਵਾਦੀ ਫਾਇੰਰਿੰਗ ਦੀ ਅਵਾਜ ਸੁਣ ਜੰਗਲ 'ਚ ਭੱਜ ਗਏ। ਲੋਕਾਂ ਮੁਤਾਬਕ ਇਹਨਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਿਸੇ ਗੁਪਤ ਥਾਂ 'ਤੇ ਦਫਨਾਇਆ ਗਿਆ।" ਐਲਓਸੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਸਰਜੀਕਲ ਸਟ੍ਰਾਈਕ ਦੇ ਦੌਰਾਨ ਫਾਇਰਿੰਗ ਦੀ ਅਵਾਜ ਸੁਣੀ ਪਰ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿੱਕਲੇ। ਸਰਜੀਕਲ ਸਟ੍ਰਾਈਕ ਕਾਰਨ ਪੀਓਕੇ ਚ ਬਣੇ ਅੱਤਵਾਦੀਆਂ ਦੇ ਢਾਂਚੇ ਨੂੰ ਕੁੱਝ ਨੁਕਸਾਨ ਪਹੁੰਚਿਆ। ਚਸ਼ਮਦੀਦਾਂ ਨੇ ਅਲ ਹਾਵੀ ਬ੍ਰਿਜ ਦੇ ਨੇੜੇ ਇੱਕ ਬਿਲਡਿੰਗ ਨੂੰ ਅੱਗ ਲੱਗੀ ਦੇਖੀ। ਖੈਰਾਤੀ ਬਾਗ ਇਲਾਕੇ 'ਚ ਲੱਕੜ ਨਾਲ ਬਣੀ ਲਸ਼ਕਰ ਦੀ ਇੱਕ ਬਿਲਡਿੰਗ ਭਾਰਤੀ ਹਮਲੇ 'ਚ ਬੁਰੀ ਤਰਾਂ ਤਹਿਸ ਨਹਿਸ ਹੋ ਗਈ।
Published at : 05 Oct 2016 10:26 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਆਪ ਨੇ ਕਾਂਗਰਸ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ,ਕਿਹਾ- ਮਾਕਨ ਨੂੰ ਬਾਹਰ ਕੱਢੋ ਨਹੀਂ ਤਾਂ INDIA ਚੋਂ ਕਰਾਂਗੇ ਬਾਹਰ, ਜਾਣੋ ਕਿਉਂ ਵਧਿਆ ਵਿਵਾਦ ?

ਆਪ ਨੇ ਕਾਂਗਰਸ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ,ਕਿਹਾ- ਮਾਕਨ ਨੂੰ ਬਾਹਰ ਕੱਢੋ ਨਹੀਂ ਤਾਂ INDIA ਚੋਂ ਕਰਾਂਗੇ ਬਾਹਰ, ਜਾਣੋ ਕਿਉਂ ਵਧਿਆ ਵਿਵਾਦ ?

Punjab News: PM ਮੋਦੀ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਯਾਦ, ਕਿਹਾ-ਛੋਟੀ ਉਮਰ 'ਚ ਬਾਹਦਰੀ ਨਾਲ ਪੀੜ੍ਹੀਆਂ ਨੂੰ ਕੀਤਾ ਪ੍ਰੇਰਿਤ

Punjab News: PM ਮੋਦੀ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਯਾਦ, ਕਿਹਾ-ਛੋਟੀ ਉਮਰ 'ਚ ਬਾਹਦਰੀ ਨਾਲ ਪੀੜ੍ਹੀਆਂ ਨੂੰ ਕੀਤਾ ਪ੍ਰੇਰਿਤ

PM ਕੇਂਦਰੀ ਵਿਦਿਆਲਿਆ 'ਚ ਰਚਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, SGPC ਨੇ ਜਤਾਇਆ ਇਤਰਾਜ਼, ਭਾਰਤ ਸਰਕਾਰ ਨੂੰ ਕੀਤੀ ਬੇਨਤੀ

PM ਕੇਂਦਰੀ ਵਿਦਿਆਲਿਆ 'ਚ ਰਚਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, SGPC ਨੇ ਜਤਾਇਆ ਇਤਰਾਜ਼, ਭਾਰਤ ਸਰਕਾਰ ਨੂੰ ਕੀਤੀ ਬੇਨਤੀ

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

'ਕਾਂਗਰਸ ਬਣੀ ਨਵੀਂ ਮੁਸਲਿਮ ਲੀਗ', ਪੋਸਟਰ 'ਚ ਦਿਖਾਇਆ ਕਸ਼ਮੀਰ ਦਾ ਅੱਧਾ ਨਕਸ਼ਾ, ਹੋਇਆ ਜ਼ਬਰਦਸਤ ਹੰਗਾਮਾ, BJP ਨੇ ਸਾਧੇ ਨਿਸ਼ਾਨੇ

'ਕਾਂਗਰਸ ਬਣੀ ਨਵੀਂ ਮੁਸਲਿਮ ਲੀਗ', ਪੋਸਟਰ 'ਚ ਦਿਖਾਇਆ ਕਸ਼ਮੀਰ ਦਾ ਅੱਧਾ ਨਕਸ਼ਾ, ਹੋਇਆ ਜ਼ਬਰਦਸਤ ਹੰਗਾਮਾ, BJP ਨੇ ਸਾਧੇ ਨਿਸ਼ਾਨੇ

ਪ੍ਰਮੁੱਖ ਖ਼ਬਰਾਂ

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ