ਸ਼ਿਮਲਾ: ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਸੂਬਿਆਂ ਨੂੰ ਵੱਖ-ਵੱਖ ਪਾਸ ਦੀ ਸ਼ਰਤ ਖ਼ਤਮ ਕਰਨ ਲਈ ਕਿਹਾ ਹੈ, ਪਰ ਹਿਮਾਚਲ ਸਰਕਾਰ ਨੇ ਅਨਲੌਕ-4 ਵੀ ਕੇਂਦਰ ਦੀ ਨਹੀਂ ਮੰਨੀ। ਹਿਮਾਚਲ 'ਚ ਦਾਖਲ ਹੋਣ ਲਈ ਅਜੇ ਵੀ ਕੋਵਿਡ ਰਜਿਸਟ੍ਰੇਸ਼ਨ ਯਾਨੀ ਈ-ਪਾਸ ਲੈਣ ਹੋਵੇਗਾ। ਹਿਮਾਚਲ ਸਰਕਾਰ ਨੇ ਕੰਨਟੈਕਟ ਟ੍ਰੇਸਿੰਗ ਤੇ ਕੁਆਰੰਟੀਨ ਮੋਨੀਟਰਿੰਗ ਲਈ ਕੋਵਿਡ ਪਾਸ ਨੂੰ ਜ਼ਰੂਰੀ ਰੱਖਿਆ ਹੈ।
ਸਰਕਾਰ ਵੱਲੋਂ ਧਾਰਮਿਕ ਥਾਵਾਂ 'ਤੇ ਟੂਰਿਜ਼ਮ ਯੂਨੀਟਸ ਖੋਲ੍ਹ ਦਿੱਤੀਆਂ ਗਈਆਂ ਹਨ। ਇਨ੍ਹਾਂ ਥਾਵਾਂ 'ਤੇ SOP ਦਾ ਪਾਲਣ ਕਰਨਾ ਹੋਵੇਗਾ। ਹੈਵੀ ਕੋਵਿਡ ਏਰੀਆ ਤੋਂ ਹਿਮਾਚਲ ਆਉਣ ਵਾਲੇ ਲੋਕਾਂ ਨੂੰ ਇੰਸਟੀਟਿਊਸ਼ਨਲ ਕਆਰੰਟੀਨ ਰਹਿਣਾ ਹੋਵੇਗਾ। ਜਦਕਿ ਬਾਕੀਆਂ ਲਈ ਹੋਮ ਕਆਰੰਟੀਨ ਦੀ ਸ਼ਰਤ ਰਹੇਗੀ।
ਕੀ ਅਨਲੌਕ-4 'ਚ ਵੀ ਰਹੇਗਾ ਪੰਜਾਬ ਲੌਕਡਾਊਨ? ਜਾਣੋ ਮੌਜੂਦਾ ਹਾਲਾਤ 'ਤੇ ਓਪੀ ਸੋਨੀ ਨੇ ਕੀ ਕੁਝ ਕਿਹਾ
ਹੋਮ ਕਆਰੰਟੀਨ ਨੂੰ ਉਲੰਘਣ ਕਰਨ ਵਾਲਿਆਂ ਨੂੰ ਇੰਸਟੀਟਿਊਸ਼ਨਲ ਕਆਰੰਟੀਨ 'ਚ ਸ਼ਿਫਟ ਕੀਤਾ ਜਾਵੇਗਾ। ਖੇਤਾਂ ਤੇ ਬਗੀਚਿਆਂ 'ਚ ਕੰਮ ਕਰਨ ਵਾਲੀ ਲੇਬਰ ਤੋਂ ਕਆਰੰਟੀਨ ਖ਼ਤਮ ਹੋਣ ਤੋਂ ਬਾਅਦ ਕੰਮ ਲਿਆ ਜਾਵੇਗਾ ਜਾਂ ਫਿਰ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹਿਮਾਚਲ 'ਚ ਅਨਲੌਕ-4 ਲਈ ਨਵੀਆਂ ਗਾਈਡਲਾਈਨਜ਼
ਏਬੀਪੀ ਸਾਂਝਾ
Updated at:
31 Aug 2020 04:32 PM (IST)
ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਸੂਬਿਆਂ ਨੂੰ ਵੱਖ-ਵੱਖ ਪਾਸ ਦੀ ਸ਼ਰਤ ਖ਼ਤਮ ਕਰਨ ਲਈ ਕਿਹਾ ਹੈ, ਪਰ ਹਿਮਾਚਲ ਸਰਕਾਰ ਨੇ ਅਨਲੌਕ-4 ਵੀ ਕੇਂਦਰ ਦੀ ਨਹੀਂ ਮੰਨੀ। ਹਿਮਾਚਲ 'ਚ ਦਾਖਲ ਹੋਣ ਲਈ ਅਜੇ ਵੀ ਕੋਵਿਡ ਰਜਿਸਟ੍ਰੇਸ਼ਨ ਯਾਨੀ ਈ-ਪਾਸ ਲੈਣ ਹੋਵੇਗਾ। ਹਿਮਾਚਲ ਸਰਕਾਰ ਨੇ ਕੰਨਟੈਕਟ ਟ੍ਰੇਸਿੰਗ ਤੇ ਕੁਆਰੰਟੀਨ ਮੋਨੀਟਰਿੰਗ ਲਈ ਕੋਵਿਡ ਪਾਸ ਨੂੰ ਜ਼ਰੂਰੀ ਰੱਖਿਆ ਹੈ।
- - - - - - - - - Advertisement - - - - - - - - -