ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੂੰ ਰਾਹਤ ਦੇਣ ਵਾਲੀ ਬਹੁਤ ਵੱਡੀ ਖ਼ਬਰ ਆਈ ਹੈ। ਪੈਟਰੋਲ ਤੇ ਡੀਜ਼ਲ ਦੇ ਭਾਅ ਕਾਫੀ ਸਸਤੇ ਹੋ ਗਏ ਹਨ। ਦਿੱਲੀ 'ਚ ਪੈਟਰੋਲ ਦਾ ਭਾਅ ਦੋ ਰੁਪਏ 69 ਪੈਸੇ ਪ੍ਰਤੀ ਲੀਟਰ ਘੱਟ ਹੋ ਗਿਆ ਹੈ ਜਦਕਿ ਦਿੱਲੀ 'ਚ ਡੀਜ਼ਲ ਦੀ ਕੀਮਤ ਦੋ ਰੁਪਏ 33 ਪੈਸੇ ਪ੍ਰਤੀ ਲੀਟਰ ਘਟੀ ਹੈ।
ਹੁਣ ਦੇਸ਼ ਦੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ 70.29 ਰੁਪਏ ਤੇ ਡੀਜ਼ਲ ਦੀ ਕੀਮਤ 63.01 ਰੁਪਏ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਸਤਵੇਂ ਦਿਨ ਘਟੀਆਂ ਹਨ।
ਇਹ ਵੀ ਪੜ੍ਹੋ:
ਤੇਲ ਮਾਰਕਿਟਿੰਗ ਕੰਪਨੀਆਂ ਨੇ ਦਿੱਲੀ, ਕੋਲਕਾਤਾ ਤੇ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ 'ਚ 30 ਪੈਸੇ ਜਦਕਿ ਚੇਨੰਈ 'ਚ 31 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 'ਚ ਦਿੱਲੀ ਤੇ ਕੋਲਕਾਤਾ 'ਚ 25 ਪੈਸੇ ਜਦਕਿ ਮੁੰਬਈ ਤੇ ਚੇਨੰਈ 'ਚ 27 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਦਿੱਲੀ ਹਿੰਸਾ: 10ਵੀਂ ਤੇ 12ਵੀਂ ਜਮਾਤ ਦੀ ਨਵੀਂ ਡੇਟ ਸ਼ੀਟ ਜਾਰੀ, ਇੱਥੇ ਕਰੋ ਚੈੱਕ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸਤਵੇਂ ਦਿਨ ਭਾਰੀ ਗਿਰਾਵਟ, ਜਾਣੋਂ ਕਿੰਨਾਂ ਸਸਤਾ ਹੋਇਆ
ਏਬੀਪੀ ਸਾਂਝਾ
Updated at:
11 Mar 2020 09:58 AM (IST)
ਆਮ ਆਦਮੀ ਪਾਰਟੀ ਨੂੰ ਰਾਹਤ ਦੇਣ ਵਾਲੀ ਬਹੁਤ ਵੱਡੀ ਖ਼ਬਰ ਆਈ ਹੈ। ਪੈਟਰੋਲ ਤੇ ਡੀਜ਼ਲ ਦੇ ਭਾਅ ਕਾਫੀ ਸਸਤੇ ਹੋ ਗਏ ਹਨ। ਦਿੱਲੀ 'ਚ ਪੈਟਰੋਲ ਦਾ ਭਾਅ ਦੋ ਰੁਪਏ 69 ਪੈਸੇ ਪ੍ਰਤੀ ਲੀਟਰ ਘੱਟ ਹੋ ਗਿਆ ਹੈ ਜਦਕਿ ਦਿੱਲੀ 'ਚ ਡੀਜ਼ਲ ਦੀ ਕੀਮਤ ਦੋ ਰੁਪਏ 33 ਪੈਸੇ ਪ੍ਰਤੀ ਲੀਟਰ ਘਟੀ ਹੈ।
- - - - - - - - - Advertisement - - - - - - - - -