2020 ਦਾ ਸ਼ਾਨਦਾਰ ਆਗਾਜ਼, ਆਤਿਸ਼ਬਾਜ਼ੀ ਨਾਲ ਚਮਕ ਉਠਿਆ ਅਸਮਾਨ, ਵੇਖੋ ਖੁਬਸੂਰਤ ਤਸਵੀਰਾਂ
ਏਬੀਪੀ ਸਾਂਝਾ | 01 Jan 2020 10:49 AM (IST)
1
ਭਾਰਤ 'ਚ ਸੂਰਜ ਚੜ੍ਹਨ ਦੀ ਪਹਿਲੀ ਤਸਵੀਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਹੈ।
2
ਪਹਾੜੀ ਅਤੇ ਖੂਬਸੂਰਤ ਇਲਾਕੇ ਮਨਾਲੀ 'ਚ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ।
3
ਮਹਾਰਾਸ਼ਟਰ ਦੇ ਕਰਾੜ 'ਚ ਸਕੂਲੀ ਵਿਦਿਆਰਥੀਆਂ ਨੇ ਕੁਝ ਇਸ ਅੰਦਾਜ਼ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ।
4
ਇਹ ਤਸਵੀਰ ਪੰਜਾਬ ਦੇ ਅੰਮ੍ਰਿਤਸਰ ਦੀ ਹੈ।
5
ਇਹ ਤਸਵੀਰ ਪੰਜਾਬ ਦੇ ਅੰਮ੍ਰਿਤਸਰ ਦੀ ਹੈ।
6
2020 ਦਾ ਆਗਾਜ਼, ਤਸਵੀਰ ਰਾਂਚੀ ਦੀ ਹੈ।
7
ਇਹ ਤਸਵੀਰ ਪੋਲੈਂਡ ਦੀ ਹੈ।
8
ਅਮਰੀਕਾ ਦਾ ਨਿਊ-ਯਾਰਕ ਵੀ ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਨਜ਼ਰ ਆਇਆ।
9
ਆਸਟ੍ਰੇਲਿਆ ਦੇ ਸਿਡਨੀ 'ਚ ਨਵੇਂ ਸਾਲ ਦਾ ਜਸ਼ਨ।
10
ਆਸਟ੍ਰੇਲਿਆ ਦੇ ਸਿਡਨੀ 'ਚ ਨਵੇਂ ਸਾਲ ਦਾ ਜਸ਼ਨ।
11
ਆਸਟ੍ਰੇਲਿਆ ਦੇ ਸਿਡਨੀ 'ਚ ਨਵੇਂ ਸਾਲ ਦਾ ਜਸ਼ਨ।
12
ਆਸਟ੍ਰੇਲਿਆ ਦੇ ਸਿਡਨੀ 'ਚ ਨਵੇਂ ਸਾਲ ਦਾ ਜਸ਼ਨ।
13
ਆਸਟ੍ਰੇਲਿਆ ਦੇ ਬ੍ਰਿਸਬੇਨ 'ਚ ਨਵੇਂ ਸਾਲ ਦਾ ਜਸ਼ਨ।
14
ਜਰਮਨ 'ਚ ਨਵੇਂ ਸਾਲ ਦਾ ਜਸ਼ਨ।
15
ਪੈਰਿਸ 'ਚ ਨਵੇਂ ਸਾਲ ਦਾ ਜਸ਼ਨ।
16
ਮੁੰਬਈ 'ਚ ਨਵੇਂ ਸਾਲ ਦਾ ਜਸ਼ਨ।