ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਲੋਕ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਹਵਾਰੀ ਵਰਗੇ ਵਿਸ਼ਿਆਂ 'ਤੇ ਸਮਾਜ 'ਚ ਆਸਾਨੀ ਨਾਲ ਗੱਲ ਨਹੀਂ ਕੀਤੀ ਜਾਂਦੀ, ਪਰ ਪ੍ਰਧਾਨ ਮੰਤਰੀ ਨੇ ਇਸ ਬਾਰੇ ਗੱਲ ਕਰਕੇ ਇਕ ਸਕਾਰਾਤਮਕ ਉਦਾਹਰਣ ਪੇਸ਼ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਪੰਜਾਬੀਆਂ ਨੂੰ ਚੇਤਾਵਨੀ, ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਰਹਿਣਾ ਪਏਗਾ ਤਿਆਰ
ਪੀਐਮ ਮੋਦੀ ਨੇ ਕਿਹਾ, “ਇਹ ਸਰਕਾਰ ਹਮੇਸ਼ਾਂ ਸਾਡੀਆਂ ਧੀਆਂ ਅਤੇ ਭੈਣਾਂ ਦੀ ਸਿਹਤ ਬਾਰੇ ਚਿੰਤਤ ਰਹੀ ਹੈ। 6,000 ਜਨੂਔਸ਼ਧੀ ਕੇਂਦਰਾਂ ਰਾਹੀਂ ਤਕਰੀਬਨ 5 ਕਰੋੜ ਔਰਤਾਂ ਨੂੰ ਇੱਕ ਰੁਪਏ ਵਿੱਚ ਸੈਨੇਟਰੀ ਪੈਡ ਮਿਲੇ ਹਨ। ਨਾਲ ਹੀ ਉਨ੍ਹਾਂ ਦੇ ਵਿਆਹ ਲਈ ਵੀ ਅਸੀਂ ਕਮੇਟੀਆਂ ਦਾ ਗਠਨ ਕੀਤਾ ਹੈ ਤਾਂ ਜੋ ਪੈਸੇ ਦੀ ਸਹੀ ਸਮੇਂ 'ਤੇ ਵਰਤੋਂ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਹੈ। ਜਲ ਸੈਨਾ ਅਤੇ ਹਵਾਈ ਸੈਨਾ ਔਰਤਾਂ ਨੂੰ ਲੜਾਕੂ ਭੂਮਿਕਾਵਾਂ ਵਿੱਚ ਲੈ ਰਹੀਆਂ ਹਨ। ਔਰਤਾਂ ਹੁਣ ਨੇਤਾ ਹਨ ... ਅਸੀਂ ਟ੍ਰਿਪਲ ਤਾਲਕ ਖ਼ਤਮ ਕਰ ਦਿੱਤਾ ਹੈ।"
ਡੋਨਲਡ ਟਰੰਪ ਦਾ ਭਰਾ ਰੌਬਰਟ ਨਿਊਯਾਰਕ ਦੇ ਹਸਪਤਾਲ 'ਚ ਭਰਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ