News
News
ਟੀਵੀabp shortsABP ਸ਼ੌਰਟਸਵੀਡੀਓ
X

ਐਸਐਚਓ, ਥਾਣਾ ਤੇ ਹਵਾਲਾਤ

Share:
ਮੁਕਤਸਰ: ਐਸਐਚਓ ਆਪਣੇ ਹੀ ਥਾਣੇ ਦੇ ਹਵਾਲਾਤ 'ਚ ਹੋਇਆ ਬੰਦ। ਇਹ ਸੱਚ ਹੈ। ਖਬਰ ਮੁਕਤਸਰ ਦੇ ਮਲੋਟ ਤੋਂ ਹੈ। ਸਥਾਨਕ ਸਿਟੀ ਥਾਣੇ ਦੇ ਐਸਐਚਓ ਨੂੰ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਐਸਐਚਓ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਹੈ। ਹਾਲਾਂਕਿ ਉਸ ਦੇ ਨਾਲ ਨਾਮਜਦ 2 ਹੌਲਦਾਰ ਤੇ ਇੱਕ ਹੋਮਗਾਰਡ ਜਵਾਨ ਅਜੇ ਗ੍ਰਿਫਤ 'ਚੋਂ ਬਾਹਰ ਹਨ।     ਦਰਅਸਲ ਥਾਣਾ ਸਿਟੀ ਮਲੋਟ ਦੇ ਐਸਐਚਓ ਧਰਮਪਾਲ ਨੇ ਸਵੇਰੇ ਆਪਣੇ ਥਾਣੇ ਦੇ 2 ਹੌਲਦਾਰਾਂ ਤੇ ਇੱਕ ਹੋਮਗਾਰਡ ਜਵਾਨ ਖਿਲਾਫ ਨਸ਼ਾ ਤਸਕਰ ਦੀ ਮਦਦ ਕਰਨ ਦੇ ਇਲਜ਼ਾਮਾਂ ਹੇਠ ਮਾੰਮਲਾ ਦਰਜ ਕੀਤੀ ਸੀ। ਪਰ ਸ਼ਾਮ ਹੁੰਦੇ ਹੁੰਦੇ ਜਦ ਮਾਮਲਾ ਉੱਚ ਅਫਸਰਾਂ ਦੀ ਜਾਂਚ 'ਚੋਂ ਲੰਘਿਆ ਤਾਂ ਖੁਦ ਥਾਣੇ ਦਾ ਐਸਐਚਓ ਵੀ ਇਸ ਮਾਮਲੇ 'ਚ ਨਾਮਜਦ ਹੋ ਗਿਆ। ਇਲਜ਼ਾਮ ਹਨ ਕਿ ਇੱਕ ਨਸ਼ਾ ਤਸਕਰ ਨੂੰ ਛੱਡਣ ਬਦਲੇ ਉਸ ਤੋਂ ਹੌਲਦਾਰਾਂ ਤੇ ਹੋਮਗਾਰਡ ਜਵਾਨ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਇਲਜ਼ਾਮ ਹਨ ਕਿ ਇਹ ਪੈਸਾ ਐਸਐਚਓ ਧਰਮਪਾਲ ਲਈ ਹੀ ਲਿਆ ਗਿਆ ਸੀ।     ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੌਲਦਾਰ ਬਲਰਾਜ ਤੇ ਹੌਲਦਾਰ ਰਸ਼ਪਾਲ ਸਮੇਤ ਹੋਮਗਾਰਡ ਜਵਾਨ ਭੁਪਿੰਦਰ ਸਿੰਘ ਅਜੇ ਗ੍ਰਿਫਤ 'ਚੋਂ ਬਾਹਰ ਹਨ। ਪੁਲਿਸ ਇਹਨਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕਰ ਰਹੀ ਹੈ।
Published at : 24 Jul 2016 11:25 AM (IST) Tags: SHO malout Arrest drugs JAIL
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ 'ਚ ਕਾਂਗਰਸੀ ਆਗੂ ਦਾ 16 ਗੋਲੀਆਂ ਮਾਰ ਕੇ ਕਤਲ, ਡਿਊਟੀ 'ਤੇ ਜਾਂਦੇ ਸਮੇਂ ਘੇਰਿਆ; ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR: ਜਾਣੋ ਪੂਰਾ ਮਾਮਲਾ...

ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ

Punjab News: ਪੰਜਾਬ ਦੇ ਪ੍ਰਾਪਰਟੀ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, ਡਿਫਾਲਟਰਾਂ ਦੀ ਆਈ ਲਿਸਟ: ਜਾਣੋ ਕਿਉਂ ਸੀਲ ਹੋਣਗੀਆਂ ਇਮਾਰਤਾਂ?

ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਪ੍ਰਮੁੱਖ ਖ਼ਬਰਾਂ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ