News
News
ਟੀਵੀabp shortsABP ਸ਼ੌਰਟਸਵੀਡੀਓ
X

ਕਿੰਗਰਾ ਅੱਜ ਖੋਲ੍ਹੇਗਾ 'ਆਪ' ਦੀ ਪੋਲ, ਸਟਿੰਗ ਰਾਹੀਂ ਖੁਲਾਸਾ

Share:
ਚੰਡੀਗੜ੍ਹ: ਆਮ ਆਦਮੀ ਪਾਰਟੀ 'ਚ ਸਟਿੰਗ ਇਜ਼ ਕਿੰਗ ਦਾ ਖੇਡ ਖਤਮ ਨਹੀਂ ਹੋ ਰਿਹਾ। ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਅੱਜ ਇੱਕ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਦਾਅਵਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਪੈਸੇ ਕਿਵੇਂ ਲਿਆ ਜਾਂਦਾ ਹੈ, ਇਹ ਹੁਣ ਉਨ੍ਹਾਂ ਦਾ ਸਟਿੰਗ ਅਪਰੇਸ਼ਨ ਦੱਸੇਗਾ। ਜਿਸ ਨੂੰ ਉਹ ਅੱਜ ਯਾਨੀ ਵੀਰਵਾਰ ਨੂੰ ਚੰਡੀਗਡ਼੍ਹ 'ਚ ਰਿਲੀਜ਼ ਕਰਨਗੇ।       ਕਿੰਗਰਾ ਸੁੱਚਾ ਸਿੰਘ ਛੋਟੇਪੁਰ ਦੀ ਪਸੰਦ ਸੀ, ਪਰ ਦਿੱਲੀ ਦੀ ਲੀਡਰਸ਼ਿਪ ਨੇ ਛੋਟੇਪੁਰ ਦੀ ਪਸੰਦ ਨੂੰ ਰਿਜੈਕਟ ਕਰ ਹੋਰ ਉਮੀਦਵਾਰ ਨੂੰ ਟਿਕਟ ਦਿੱਤਾ ਸੀ। ਪਾਰਟੀ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਕਿੰਗਰਾ ਨੇ ਅਸਤੀਫਾ ਦਿੱਤਾ ਸੀ। ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਵਿੱਚ ਕਿੰਗਰਾ ਸਟਿੰਗ ਜਾਰੀ ਕਰਨ ਦਾ ਦਾਅਵਾ ਕਰ ਚੁੱਕੇ ਹਨ। ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਹਨ ਕਿੰਗਰਾ ਦੇ ਸਟਿੰਗ ਵਿੱਚ।
Published at : 01 Sep 2016 05:12 AM (IST) Tags: sting operation AAP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਜਲੰਧਰ ਖੁੱਸਦਾ ਦੇਖ ਕਾਂਗਰਸ ਨੇ ਲਾਏ ਇਲਜ਼ਾਮ, ਕਿਹਾ- ਪੈਸੇ ਦੇ ਕੇ ਖ਼ਰੀਦੇ ਕੌਂਸਲਰ, ਗ਼ੱਦਾਰਾਂ ਤੋਂ ਲਵਾਂਗੇ ਅਸਤੀਫਾ, ਜਾਣੋ ਕਿਉਂ ਵਧਿਆ ਵਿਵਾਦ ?

Punjab News: ਧਮਾਕੇ ਹੋ ਰਹੇ ਨੇ, ਡੱਲੇਵਾਲ ਦਾ ਮਰਨ ਵਰਤ ਜਾਰੀ, CM ਮਾਨ ਆਸਟ੍ਰੇਲੀਆ ਚੱਲੇ ਕ੍ਰਿਕਟ ਮੈਚ ਦੇਖਣ , ਬਾਜਵਾ ਨੇ ਰੱਜ ਕੇ ਕੋਸਿਆ

Punjab News: ਕੀ ਹੈ ਗ੍ਰੀਨ ਐਨਰਜੀ ਪ੍ਰਾਜੈਕਟ ? ਪੰਜਾਬ ਸਰਕਾਰ ਨੇ ਇਸ ਕੰਪਨੀ ਨੂੰ ਸੌਂਪਿਆ ਕੰਮ, 25 ਸਾਲਾਂ ਲਈ ਕੀਤਾ ਸਮਝੌਤਾ, ਪੰਜਾਬੀਆਂ ਨੂੰ ਕੀ ਹੋਵੇਗਾ ਫ਼ਾਇਦਾ ?

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ

ਜਲੰਧਰ 'ਚ ਆਪ ਦਾ ਲੱਗ ਗਿਆ 'ਜੁਗਾੜ' ! ਸਿਆਸੀ ਤਿਕੜਮ ਖੇਡਣ ਤੋਂ ਬਾਅਦ ਕੌਂਸਲਰਾਂ ਦੀ ਗਿਣਤੀ ਹੋਈ 43, ਮੇਅਰ ਬਣਨਾ ਤੈਅ

ਪ੍ਰਮੁੱਖ ਖ਼ਬਰਾਂ

 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ

ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ

ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ

Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ