ਚੰਡੀਗੜ੍ਹ 'ਚ ਭਿਆਨਕ ਹਾਦਸੇ ਨੇ ਲਈਆਂ 3 ਜਾਨਾਂ, 3 ਜਖਮੀ
ਏਬੀਪੀ ਸਾਂਝਾ | 11 Jul 2016 04:15 AM (IST)
ਚੰਡੀਗੜ੍ਹ: ਸ਼ਹਿਰ 'ਚ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ। ਸੈਕਟਰ 44/45 ਦੀ ਡਿਵਾਇਡਿੰਗ ਰੋਡ ਨਾਲ ਟਕਰਾਉਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਸਵਾਰ 3 ਕੁੜੀਆਂ ਦੀ ਮੌਤ ਹੋ ਗਈ ਹੈ, ਜਦਕਿ 2 ਲੜਕੇ ਜਖਮੀ ਹੋਏ ਹਨ। ਜਖਮੀਆਂ ਨੂੰ ਗੰਭੀਰ ਹਾਲਤ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।