News
News
ਟੀਵੀabp shortsABP ਸ਼ੌਰਟਸਵੀਡੀਓ
X

ਜਲੰਧਰ 'ਚ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 2 ਮੌਤਾਂ, ਕਈ ਜਖਮੀ

Share:
ਜਲੰਧਰ: ਸ਼ਹਿਰ 'ਚ ਵਾਪਰਿਆ ਹੈ ਇੱਕ ਸੜਕ ਹਾਦਸਾ। ਇੱਥੇ ਇੱਕ ਰੋਡਵੇਜ਼ ਦੀ ਬੱਸ ਦੀ ਟਿੱਪਰ ਨਾਲ ਟੱਕਰ ਹੋਈ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਜਲੰਧਰ 'ਚ ਚੁਗਿਟੀ ਚੌਕ 'ਚ ਵਾਪਰਿਆ ਹੈ। ਜਿੱਥੇ ਪੁਲ ਉਤਰਦਿਆਂ ਬੱਸ ਸੜਕ 'ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰ ਦੀ ਸੀ ਕਿ ਬੱਸ ਦਾ ਮੋਹਰਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ।
Published at : 14 Sep 2016 09:39 AM (IST) Tags: bus jalandhar accident
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ

Punjab News: ਪੰਜਾਬ ਬੰਪਰ ਲਾਟਰੀ 'ਚ ਹੁਣ ਇਹ ਸ਼ਖਸ਼ ਹੋਇਆ ਮਾਲੋਮਾਲ, ਜਾਣੋ ਕੌਣ ਬਣਿਆ ਲੱਖਪਤੀ? ਇੱਕੋ ਸਟਾਲ ਤੋਂ ਕੱਢੇ ਗਏ ਚਾਰ ਵੱਡੇ ਇਨਾਮ...

ਵੱਡੀ ਖ਼ਬਰ! ਲੁਧਿਆਣਾ ‘ਚ ਵਾਪਰਿਆ ਵੱਡਾ ਹਾਦਸਾ, ਮੱਚ ਗਿਆ ਚੀਕ ਚੀਹਾੜਾ, 5-6 ਲੋਕ ਜ਼ਖ਼ਮੀ

ਪੰਜਾਬ ਦੇ ਲੋਕਾਂ 'ਚ ਡਰ ਦਾ ਮਾਹੌਲ, ਰੋਜ਼ ਮਿਲ ਰਹੀਆਂ ਗੈਂਗਸਟਰਾਂ ਦੀਆਂ ਧਮਕੀਆਂ; ਲੋਕਾਂ ਸਭਾ 'ਚ ਬੋਲੇ ਰਾਜਾ ਵੜਿੰਗ

ਪੰਜਾਬ ’ਚ ਵਧਾਈ ਗਈ ਸੁਰੱਖਿਆ! ਵੱਡੀ ਗਿਣਤੀ 'ਚ ਚੱਪੇ-ਚੱਪੇ 'ਤੇ ਪੁਲਿਸ ਕਰਮਚਾਰੀ ਤਾਇਨਾਤ

ਪ੍ਰਮੁੱਖ ਖ਼ਬਰਾਂ

ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!

Private Video Viral: ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ 'ਪ੍ਰਾਈਵੇਟ ਵੀਡੀਓ' ਵਾਇਰਲ, ਕ੍ਰਿਕਟਰ ਦਾ ਫੁੱਟਿਆ ਗੁੱਸਾ; ਬੋਲੇ...

Punjab News: ਕਾਂਗਰਸ 'ਚ ਘਮਸਾਣ! ਰੰਧਾਵਾ–ਸਿੱਧੂ ਹੁਣ ਅਦਾਲਤ 'ਚ ਹੋਣਗੇ ਆਹਮਣੇ–ਸਾਹਮਣੇ, ਜਾਣੋ ਪੂਰਾ ਮਾਮਲਾ ਹੈ ਕੀ?

Farmers Pension: ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦਿੰਦੀ ਸਰਕਾਰ, ਖਾਤਿਆਂ 'ਚ ਆਉਂਦੇ ਇੰਨੇ ਰੁਪਏ; ਜਾਣੋ ਤੁਸੀ ਕਿਵੇਂ ਕਰ ਸਕਦੇ ਅਪਲਾਈ?