ਪੰਜਾਬ ਪੁਲਿਸ 'ਚ ਵੱਡਾ ਫੇਰਬਦਲ
ਏਬੀਪੀ ਸਾਂਝਾ | 06 Aug 2016 09:43 AM (IST)
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਚ ਵੱਡਾ ਫੇਰਬਦਲ ਕੀਤਾ ਹੈ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ 13 ਆਈਪੀਐਸ ਤੇ 19 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਤਬਦੀਲ ਕੀਤੇ ਅਫਸਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। 1- ਪਰਮਪਾਲ ਸਿੰਘ, ਆਈਪੀਐਸ, IGP ਸਪੈਸ਼ਲ ਨਾਰਕੋਟਿਕ ਸੈੱਲ, ਪੰਜਾਬ, ਪਠਾਨਕੋਟ ਤੋਂ ਬਦਲ ਕੇ IGP ਪਾਲਿਸੀ ਐਂਡ ਰੂਲ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ। 2- ਐਸਕੇ ਅਸਥਾਨਾ, ਆਈਪੀਐਸ, IGP ਮਾਡਰਨਾਈਜ਼ੇਸ਼ਨ, ਪੰਜਾਬ ਤੋਂ IGP, ਬਠਿੰਡਾ ਜੋਨ । 3- ਜਿਤੇਂਦਰ ਜੈਨ, ਆਈਪੀਐਸ, IGP ਬਠਿੰਡਾ ਜੋਨ ਤੋਂ IGP ਇੰਟੈਲੀਜੈਂਸ ਐਂਡ ਸੀਆਈ, ਬਠਿੰਡਾ 4- ਆਰਐਨ ਢੋਕੇ, ਆਈਪੀਐਸ, IGP ਐਸਟੀਐਫ ਇੰਟੈਲੀਜੈਂਸ, ਪੰਜਾਬ ਤੋਂ IGP ਹੈੱਡਕੁਆਟਰ, ਪੰਜਾਬ 5- ਨਰੇਸ਼ ਅਰੋੜਾ, ਆਈਪੀਐਸ, IGP ਸਕਿਉਰਿਟੀ ਤੋਂ IGP ਕਮ ਡਾਇਰੈਕਟਰ ਐਸਐਸਜੀ, ਪੰਜਾਬ, ਚੰਡੀਗੜ੍ਹ ਅਤੇ ਅਡੀਸ਼ਨਲ ਚਾਰਜ IGP ਬਾਰਡਰ, ਅੰਮ੍ਰਿਤਸਰ 6- ਪ੍ਰੋਮੋਦ ਬਾਨ, ਆਈਪੀਐਸ, IGP ਸੀਆਈ, ਪੰਜਾਬ ਤੋਂ IGP ਮਾਡਰਨਾਈਜ਼ੇਸ਼ਨ, ਪੰਜਾਬ 7- ਐਮਐਫ ਫਾਰੂਖੀ, ਆਈਪੀਐਸ, ਕੇਂਦਰ ਸਰਕਾਰ ਦੀ ਡੈਪੂਟੇਸ਼ਨ ਤੋਂ ਵਾਪਸੀ ਕਰ, IGP ਸੀਆਈ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। 8- ਨਿਰੱਭ ਕਿਸ਼ੋਰ, ਆਈਪੀਐਸ, DIG FIU ਇੰਟੈਲੀਜੈਂਸ, ਪੰਜਾਬ ਨੂੰ ਤਰੱਕੀ ਦੇ ਕੇ IGP ਸੀਆਈ, ਪੰਜਾਬ ਨਿਯੁਕਤ ਕੀਤਾ ਗਿਆ ਹੈ। 9- ਕੁੰਵਰ ਵਿਜੇ ਪ੍ਰਤਾਪ ਸਿੰਘ, ਆਈਪੀਐਸ, DIG ਬਾਰਡਰ ਰੇਂਜ, ਅੰਮ੍ਰਿਤਸਰ ਨੂੰ ਤਰੱਕੀ ਦੇ ਕੇ IGP ਐਸਟੀਐਫ ਇੰਟੈਲੀਜੈਂਸ, ਪੰਜਾਬ ਨਿਯੁਕਤ ਕੀਤਾ ਗਿਆ ਹੈ। 10- ਸ਼ਿਵ ਕੁਮਾਰ ਵਰਮਾ, ਆਈਪੀਐਸ, DIG EOW VB, ਪੰਜਾਬ ਨੂੰ ਤਰੱਕੀ ਦੇ ਕੇ IGP EOW VB, ਪੰਜਾਬ ਲਗਾਇਆ ਗਿਆ ਹੈ। 11- ਅਰੁਣ ਕੁਮਾਰ ਮਿੱਤਲ, ਆਈਪੀਐਸ, DIG ਇਨਵੈਸਟੀਗੇਸ਼ਨ, ਪੰਜਾਬ ਬੋਲ ਤੋਂ ਬਦਲ ਕੇ DIG ਬਾਰਡਰ ਰੇਂਜ, ਅੰਮ੍ਰਿਤਸਰ 12-ਨਵੀਨ ਸਿੰਗਲਾ, ਆਈਪੀਐਸ, AIG ਇੰਟੈਲੀਜੈਂਸ, ਪੰਜਾਬ ਤੋਂ SSP, ਐਸਬੀਐਸ ਨਗਰ 13- ਸੁਖਮਿੰਦਰ ਸਿੰਘ ਮਾਨ, ਆਈਪੀਐਸ, SSP ਫਰੀਦਕੋਟ ਨੂੰ ਬਦਲ ਕੇ ਕਮਾਂਡੈਂਟ, 5ਵੀਂ ਆਈਆਰਬੀ, ਅੰਮ੍ਰਿਤਸਰ 14- ਜਸਦੀਪ ਸਿੰਘ, ਪੀਪੀਐਸ, SSP ਅੰਮ੍ਰਿਤਸਰ, ਰੂਰਲ ਤੋਂ ਬਦਲ ਕੇ SSP ਗੁਰਦਾਸਪੁਰ 15- ਹਰਕਮਲਪ੍ਰੀਤ ਸਿੰਘ, ਪੀਪੀਐਸ, ਕਮਾਂਡੈਂਟ 4 ਬਟਾਲੀਅਨ ਆਈਆਰਬੀ, ਕਪੂਰਥਲਾ ਤੋਂ SSP ਅੰਮ੍ਰਿਤਸਰ, ਰੂਰਲ 16- ਸਨੇਹਦੀਪ ਸ਼ਰਮਾ, ਪੀਪੀਐਸ, SSP ਐਸਬੀਐਸ ਨਗਰ ਤੋਂ SSP ਮੋਗਾ 17- ਹਰਜੀਤ ਸਿੰਘ ਪੰਨੂ, ਪੀਪੀਐਸ, SSP ਮੋਗਾ ਤੋਂ ਤਬਦੀਲ ਕਰ AIG ਇੰਟੈਲੀਜੈਂਸ, ਪੰਜਾਬ , ਚੰਡੀਗੜ੍ਹ