ਲੁਧਿਆਣਾ 'ਚ ਲੁੱਟਿਆ 30 ਕਿਲੋ ਸੋਨਾ
ਏਬੀਪੀ ਸਾਂਝਾ | 17 Feb 2020 12:43 PM (IST)
ਇੱਥੇ ਲੁਟੇਰਿਆਂ ਨੇ ਅੱਜ 30 ਕਿੱਲੋ ਸੋਨਾ ਲੁੱਟ ਲਿਆ। ਇਸ ਸੋਨੇ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ। ਲੁਧਿਆਣਾ ਦੇ ਗਿੱਲ ਰੋਡ 'ਤੇ ਸਥਿਤ ਬੈਂਕ ਆਈਆਈਐਫਐਲ ਵਿੱਚੋਂ ਲੁਟੇਰੇ ਸੋਨਾ ਲੁੱਟ ਕੇ ਲੈ ਗਏ। ਸੋਨੇ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ।
ਲੁਧਿਆਣਾ: ਇੱਥੇ ਲੁਟੇਰਿਆਂ ਨੇ ਅੱਜ 30 ਕਿੱਲੋ ਸੋਨਾ ਲੁੱਟ ਲਿਆ। ਇਸ ਸੋਨੇ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ। ਲੁਧਿਆਣਾ ਦੇ ਗਿੱਲ ਰੋਡ 'ਤੇ ਸਥਿਤ ਬੈਂਕ ਆਈਆਈਐਫਐਲ ਵਿੱਚੋਂ ਲੁਟੇਰੇ ਸੋਨਾ ਲੁੱਟ ਕੇ ਲੈ ਗਏ। ਸੋਨੇ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਚਾਰ ਹਥਿਆਰਬੰਦ ਲੁਟੇਰਿਆਂ ਨੇ ਅੰਜ਼ਾਮ ਦਿੱਤਾ ਹੈ। ਲੁਟੇਰੇ ਆਈਆਈਐਫਐਲ ਗੋਲਡ ਲੋਨ ਬੈਂਕ ਵਿੱਚ ਆਏ ਤੇ 30 ਕਿਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਕਾਰ ਵਿੱਚ ਆਏ ਤੇ ਪੰਜ ਮਿੰਟ ਵਿੱਚ ਵਾਰਦਾਤ ਕਰਕੇ ਫਰਾਰ ਹੋ ਗਏ।