ਕੈਪਟਨ ਦੀ ਰਿਹਾਇਸ਼ ਤੱਕ ਪਹੁੰਚਿਆ ਕੋਰੋਨਾ, 14 ਸੁੱਰਖਿਆ ਕਰਮੀ ਨਿਕਲੇ ਪੌਜ਼ੇਟਿਵ
ਏਬੀਪੀ ਸਾਂਝਾ | 05 Aug 2020 03:57 PM (IST)
ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸੁੱਰਖਿਆ 'ਚ ਤਾਇਨਾਤ 14 CRPF ਜਵਾਨ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ।
ਚੰਡੀਗੜ੍ਹ: ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸੁੱਰਖਿਆ 'ਚ ਤਾਇਨਾਤ 14 CRPF ਜਵਾਨ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਹ ਸਾਰੇ ਚੰਡੀਗੜ੍ਹ ਸੀਐਮ ਹਾਊਸ 'ਚ ਤਾਇਨਾਤ ਹਨ।ਮੁੱਖ ਮੰਤਰੀ ਦਫ਼ਤਰ ਮੁਤਾਬਿਕ ਕੈਪਟਨ ਸਿਸਵਾਂ ਫਾਰਮਹਾਊਸ ਤੇ ਰਹਿੰਦੇ ਹਨ।ਇਹ ਸਾਰੇ ਸੁਰੱਖਿਆ ਕਰਮੀ ਚੰਡੀਗੜ੍ਹ ਵਾਲੀ ਆਫੀਸ਼ੀਅਲ ਰਿਹਾਇਸ਼ ਤੇ ਤਾਇਨਾਤ ਹਨ।