News
News
ਟੀਵੀabp shortsABP ਸ਼ੌਰਟਸਵੀਡੀਓ
X

19 ਕਰੋੜ ਦੀ ਠੱਗੀ ਮਾਰ ਹੋਇਆ ਮਾਲੋਮਾਲ, ਸਾਲ ਬਾਅਦ ਕੰਗਾਲ

Share:
ਚੰਡੀਗੜ੍ਹ: ਸਸਤੇ ਹੀਰੇ ਦਵਾਉਣ ਦੇ ਨਾਮ 'ਤੇ 19 ਕਰੋੜ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਯੂਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਇਹ ਮੁਲਜ਼ਮ ਕਰੀਬ 1 ਸਾਲ ਤੋਂ ਭਗੌੜਾ ਸੀ। ਪੁਲਿਸ ਦੇ ਆਓਡਬਲਿਊ ਵਿੰਗ ਨੇ ਉਸ ਨੂੰ ਸਾਕਟਰ 3 ਨੋੜਿਓਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਰਿਮਾਂਡ ਹਾਸਲ ਕਰ ਉਸ ਤੋਂ ਪੁੱਛਗਿੱਛ ਦੀ ਤਿਆਰੀ ਹੈ।     ਪੁਲਿਸ ਮੁਤਾਬਕ ਅਸ਼ੋਕ ਮਿੱਤਲ ਨੇ ਮੋਹਾਲੀ ਦੇ ਇੱਕ ਵਪਾਰੀ ਵਿਕਾਸ ਵਾਲੀਆ ਨਾਲ 19 ਕਰੋੜ ਦੀ ਠੱਗੀ ਮਾਰੀ ਸੀ। ਮਿੱਤਲ ਨੇ ਵਾਲੀਆ ਨੂੰ ਬੈਲਜ਼ੀਅਮ ਤੋਂ 25 ਫੀਸਦ ਸਸਤੇ ਹੀਰੇ ਦਿਵਾਉਣ ਦੇ ਨਾਮ 'ਤੇ ਆਪਣਾ ਸ਼ਿਕਾਰ ਬਣਾਇਆ ਸੀ। ਉਸ ਖਿਲਾਫ ਅਕਤੂਬਰ 2015 'ਚ ਮਾਮਲਾ ਦਰਜ ਕੀਤਾ ਗਿਆ ਸੀ। ਪਰ ਮਾਮਲਾ ਦਰਜ ਹੋਣ ਸਮੇਂ ਤੋਂ ਹੀ ਉਹ ਫਰਾਰ ਚੱਲ ਰਿਹਾ ਸੀ। ਹਾਲਾਂਕਿ ਮਾਮਲੇ 'ਚ ਨਾਮਜਦ ਉਸ ਦੀ ਪਤਨੀ ਚੇਤਨਾ ਮਿੱਤਲ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।     ਮਾਮਲਾ ਦਰਜ ਕੀਤੇ ਜਾਣ ਵੇਲੇ ਤੋਂ ਹੀ ਯੂਟੀ ਪੁਲਿਸ ਨੂੰ ਮਿੱਤਲ ਦੀ ਭਾਲ ਸੀ। ਪਰ ਉਹ ਕਾਬੂ ਨਹੀਂ ਆ ਰਿਹਾ ਸੀ। ਇਸ ਇੱਕ ਸਾਲ ਦੇ ਸਮੇਂ ਦੌਰਾਨ ਪੁਲਿਸ ਲਗਾਤਾਰ ਉਸ ਦੇ ਸੰਪਰਕ ਨੂੰ ਲੈ ਕੇ ਨਜ਼ਰ ਰੱਖ ਰਹੀ ਸੀ। ਕੱਲ੍ਹ ਪੁਲਿਸ ਨੂੰ ਉਸ ਦੇ ਸੈਕਟਰ 3 'ਚ ਹੋਣ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਹਰਕਤ 'ਚ ਆਉਂਦਿਆਂ ਪੁਲਿਸ ਨੇ ਅਸ਼ੋਕ ਨੂੰ ਦਬੋਚ ਲਿਆ।
Published at : 10 Aug 2016 06:38 AM (IST) Tags: fraud
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Jalandhar News: ਪੰਜਾਬੀਆਂ ਨੂੰ ਮਿਲਣ ਵਾਲੀ ਹੈ ਵੱਡੀ ਸੌਗਾਤ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ

Jalandhar News: ਪੰਜਾਬੀਆਂ ਨੂੰ ਮਿਲਣ ਵਾਲੀ ਹੈ ਵੱਡੀ ਸੌਗਾਤ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ

Punjab News: ਸਕੂਲੀ ਬੱਚਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਾਰੀ ਕੀਤੀ ਨਵੀਂ ਹਦਾਇਤਾਂ

Punjab News: ਸਕੂਲੀ ਬੱਚਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਾਰੀ ਕੀਤੀ ਨਵੀਂ ਹਦਾਇਤਾਂ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ

Punjab News: ਇੱਕ ਘੰਟੇ ਦਾ ਸਫ਼ਰ 20 ਮਿੰਟਾਂ 'ਚ ਹੋਏਗਾ, ਕੇਂਦਰ ਨੇ ਗ੍ਰੀਨਫੀਲਡ ਪਠਾਨਕੋਟ ਹਾਈਵੇ ਲਈ ਦਿੱਤੇ 666.81 ਕਰੋੜ ਰੁਪਏ

Punjab News: ਇੱਕ ਘੰਟੇ ਦਾ ਸਫ਼ਰ 20 ਮਿੰਟਾਂ 'ਚ ਹੋਏਗਾ, ਕੇਂਦਰ ਨੇ ਗ੍ਰੀਨਫੀਲਡ ਪਠਾਨਕੋਟ ਹਾਈਵੇ ਲਈ ਦਿੱਤੇ 666.81 ਕਰੋੜ ਰੁਪਏ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

ਪ੍ਰਮੁੱਖ ਖ਼ਬਰਾਂ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?

ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?

ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?

Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....

Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....