ਮੁਹਾਲੀ: ਕੋਰੋਨਾਵਾਇਰਸ ਨਾਲ ਦੇਸ਼ ਦੇ ਸਭ ਤੋਂ ਪ੍ਰਭਾਵਿਤ ਪਿੰਡ ਜਵਾਹਰਪੁਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਦੋ ਹੋਰ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਮੁਹਾਲੀ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 53 ਹੋ ਗਈ ਹੈ।
ਤਾਜ਼ਾ ਮਾਮਲੇ 'ਚ ਇੱਕ 80 ਸਾਲਾ ਮਹਿਲਾ ਅਤੇ ਇੱਕ 55 ਸਾਲਾ ਮਹਿਲਾ ਕੋਰੋਨਾ ਪੌਜ਼ੇਟਿਵ ਆਈਆਂ ਹਨ। ਦੋ ਹੋਰ ਸੈਂਪਲਾਂ ਨੂੰ ਦੁਬਾਰਾ ਟੈਸਟ ਕਰਨ ਲਈ ਭੇਜਿਆ ਗਿਆ ਹੈ।
ਤਾਜ਼ਾ ਮਾਮਲੇ 'ਚ ਇੱਕ 80 ਸਾਲਾ ਮਹਿਲਾ ਅਤੇ ਇੱਕ 55 ਸਾਲਾ ਮਹਿਲਾ ਕੋਰੋਨਾ ਪੌਜ਼ੇਟਿਵ ਆਈਆਂ ਹਨ। ਦੋ ਹੋਰ ਸੈਂਪਲਾਂ ਨੂੰ ਦੁਬਾਰਾ ਟੈਸਟ ਕਰਨ ਲਈ ਭੇਜਿਆ ਗਿਆ ਹੈ।