ਭਵਾਨੀਗੜ੍ਹ: ਕੱਲ੍ਹ ਦੇਰ ਰਾਤ ਸੁਨਾਮ ਮੁੱਖ ਮਾਰਗ 'ਤੇ ਹੋਈ ਟਰੱਕ ਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਵਿੱਚ ਆਰਮੀ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ। ਗੱਡੀ ਵਿੱਚ ਕੁੱਲ ਚਾਰ ਜਣੇ ਸਵਾਰ ਸੀ ਜੋ ਸੰਗਰੂਰ ਵੱਲੋਂ ਇੱਕ ਵਿਆਹ ਤੋਂ ਵਾਪਸ ਆ ਰਹੇ ਸਨ।
ਮ੍ਰਿਤਕਾਂ ਵਿੱਚੋਂ ਦੋ ਆਰਮੀ ਤੇ ਇੱਕ ਹਵਾਈ ਸੈਨਾ ਦਾ ਜਵਾਨ ਸੀ। ਇਨ੍ਹਾਂ ਦਾ ਇੱਕ ਹੋਰ ਸਾਥੀ ਗੰਭੀਰ ਜ਼ਖ਼ਮੀ ਹੈ।
ਭਵਾਨੀਗੜ੍ਹ ਨੇੜੇ ਭਿਆਨਕ ਹਾਦਸਾ, ਫੌਜ ਦੇ ਤਿੰਨ ਜਵਾਨ ਹਲਾਕ
ਏਬੀਪੀ ਸਾਂਝਾ
Updated at:
11 Dec 2019 12:05 PM (IST)
ਕੱਲ੍ਹ ਦੇਰ ਰਾਤ ਸੁਨਾਮ ਮੁੱਖ ਮਾਰਗ 'ਤੇ ਹੋਈ ਟਰੱਕ ਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਵਿੱਚ ਆਰਮੀ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ। ਗੱਡੀ ਵਿੱਚ ਕੁੱਲ ਚਾਰ ਜਣੇ ਸਵਾਰ ਸੀ ਜੋ ਸੰਗਰੂਰ ਵੱਲੋਂ ਇੱਕ ਵਿਆਹ ਤੋਂ ਵਾਪਸ ਆ ਰਹੇ ਸਨ।
- - - - - - - - - Advertisement - - - - - - - - -