ਚੰਡੀਗੜ੍ਹ: ਸ਼ਹਿਰ 'ਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਵੀਰਵਾਰ ਛੇ ਨਵੇਂ ਕੇਸ ਆਉਣ ਮਗਰੋਂ ਸ਼ਹਿਰ ਕੋਰੋਨਾ ਪੌਜ਼ੇਟਿਵ ਦੇ ਕੁੱਲ ਕੇਸ 288 ਹੋ ਗਏ ਹਨ।


ਨਵੇਂ ਕੇਸ ਬਾਪੂ ਧਾਮ ਕਲੋਨੀ 'ਚੋਂ ਸਾਹਮਣੇ ਆਏ ਹਨ। ਕੁੱਲ 288 'ਚੋਂ 216 ਕੇਸ ਇਕੱਲੀ ਬਾਪੂ ਧਾਮ ਕਲੋਨੀ ਨਾਲ ਸਬੰਧਤ ਹਨ। ਤਾਜ਼ਾ ਕੇਸਾਂ 'ਚ 12 ਤੇ 15 ਸਾਲ ਦੀਆਂ ਲੜਕੀਆਂ ਤੇ ਅੱਠ ਸਾਲ, 16 ਸਾਲ ਤੇ 17 ਸਾਲ ਦੇ ਲੜਕੇ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ।


ਚੰਡੀਗੜ੍ਹ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੁੱਲ 97 ਐਕਟਿਵ ਕੇਸ ਹਨ। ਸ਼ਹਿਰ 'ਚ ਬਾਪੂ ਧਾਮ ਕਲੋਨੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ


ਇਹ ਵੀ ਪੜ੍ਹੋ: ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ


ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੇ ਮੁੜ ਪਸਾਰੇ ਪੈਰ, ਇਕੋ ਦਿਨ 34 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼


ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ