ਅੰਮ੍ਰਿਤਸਰ: ਲੁਧਿਆਣਾ ਬਲਾਸਟ ਮਲੇਸ਼ੀਆ 'ਚ ਬੈਠੇ ਹਰਪ੍ਰੀਤ ਸਿੰਘ ਨੇ ਕਰਵਾਇਆ ਸੀ ਤੇ ਪਾਕਿਸਤਾਨ ਤੋਂ ਆਇਆ ਆਈਈਡੀ ਉਸ ਨੇ ਆਪਣੇ ਸਰਗਨੇ ਸਰਮੁੱਖ ਸਿੰਘ ਨੂੰ ਪਹੁੰਚਾ ਕੇ ਲੁਧਿਆਣਾ ਪਹੁੰਚਾਇਆ। ਇਹ ਖੁਲਾਸਾ ਐਸਟੀਐਫ ਨੇ ਕੀਤਾ ਹੈ। 


ਐਸਟੀਐਫ ਵੱਲੋਂ ਅੱਜ ਅਵਤਾਰ ਸਿੰਘ, ਬਲਵਿੰਦਰ ਸਿੰਘ ਤੇ ਗੁਰਅਵਤਾਰ ਸਿੰਘ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋ ਪੰਜ ਕਿਲੋਂ ਹੈਰੋਇਨ, ਦੋ ਮੋਬਾਈਲ ਤੇ ਦੋ ਪਾਕਿਸਤਾਨੀ ਸਿਮਾਂ ਬਰਾਮਦ ਹੋਈਆ ਹਨ। 


ਲੁਧਿਆਣਾ ਬਲਾਸਟ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ। ਇਸ ਸਬੰਧੀ ਐਸਟੀਐਫ ਨੇ ਮਈ ਮਹੀਨੇ ਆਈਈਡੀ ਬਰਾਮਦ ਕੀਤੀ ਸੀ ਤੇ 92 ਨੰਬਰ ਐਫਆਈਆਰ ਦਰਜ ਕੀਤੀ ਸੀ। ਇਸ 'ਚ ਐਕਪਲੋਸਿਵ ਐਕਟ, ਆਰਮਜ ਐਕਟ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।



'100 ਕਰੋੜ ਦਿਓ ਤੇ ਰਾਜਪਾਲ-ਰਾਜਸਭਾ ਦੀ ਸੀਟ ਲਵੋ' ਆਫਰ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਸੀਬੀਆਈ ਨੇ 4 ਗ੍ਰਿਫਤਾਰ ਕੀਤੇ

ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ