Punjab news: ਦਸੂਹਾ ਵਿੱਚ ਕੰਢੀ ਕਨਾਲ ਨਹਿਰ ਦਾਤਾਰਪੁਰ ਨੇੜੇ ਨਹਿਰ ਵਿੱਚ ਕਾਰ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਗਵਾਲ ਤੋਂ ਦਾਤਾਰਪੁਰ ਨੂੰ ਜਾ ਰਿਹਾ ਸੀ, ਉਸ ਦੌਰਾਨ ਮੋੜ 'ਤੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਨਹਿਰ 'ਚ ਜਾ ਡਿੱਗੀ।


ਇਹ ਵੀ ਪੜ੍ਹੋ: Ludhiana News: ਫੈਕਟਰੀਆਂ 'ਚ ਚੋਰੀਆਂ ਕਰਨ ਵਾਲੇ ਆਏ ਅੜਿੱਕੇ, ਹੈਦਰ ਅਲੀ ਖਿਲਾਫ 27, ਸਲੀਮ ਬੱਗੜ ਖਿਲਾਫ 21 ਤੇ ਸਤਨਾਮ ਖਿਲਾਫ 13 ਕੇਸ ਦਰਜ


ਇਸ 'ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ ਅਤੇ ਕਾਰ ਦਾ ਨੁਕਸਾਨ ਨਹੀਂ ਹੋਇਆ ਹੈ। ਇਸ ਨਹਿਰ ਦੇ ਕਿਨਾਰੇ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਹਿਰ ’ਤੇ ਸੁਰੱਖਿਆ ਦੀਵਾਰ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹਾਦਸਾ ਨਾ ਵਾਪਰਨ।


ਇਹ ਵੀ ਪੜ੍ਹੋ: Punjab tableau rejects on Republic Day: ਵੱਡੀ ਖ਼ਬਰ! ਇਸ ਵਾਰ ਵੀ ਗਣਰਾਜ ਦਿਹਾੜੇ 'ਤੇ ਨਹੀਂ ਨਜ਼ਰ ਆਵੇਗੀ ਪੰਜਾਬ ਦੀ ਝਾਕੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।