ਅਕਾਲੀ ਦਲ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
ਏਬੀਪੀ ਸਾਂਝਾ | 04 Dec 2016 07:15 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਚਾਰ ਨਾਂ ਹਨ। ਸ਼੍ਰੀ ਹਰਗੋਬਿੰਦਪੁਰ ਤੋਂ ਮਨਜੀਤ ਸਿੰਘ ਮੰਨਾ, ਜੰਡਾਲਾ ਗੁਰੂ ਤੋਂ ਦਲਬੀਰ ਸਿੰਘ ਵੇਰਕਾ, ਬਾਬਾ ਬਕਾਲਾ ਤੋਂ ਮਲਕੀਤ ਸਿੰਘ ਏ.ਆਰ. ਤੇ ਮੋਗਾ ਤੋਂ ਬਰਜਿੰਦਰ ਸਿੰਘ ਨੂੰ ਸੀਟ ਦਿੱਤੀ ਗਈ ਹੈ।