ਬਰਫੀਲੇ ਤੂਫ਼ਾਨ 'ਚ ਹੋਏ ਸ਼ਹੀਦ ਫੌਜੀ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ
ਏਬੀਪੀ ਸਾਂਝਾ | 19 Jan 2020 03:04 PM (IST)
ਬਰਫੀਲੇ ਤੂਫ਼ਾਨ ਵਿੱਚ ਸ਼ਹੀਦ ਹੋਏ ਪਿੰਡ ਜ਼ਹੂਰਾ ਦੇ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਹੋਵੇਗਾ। ਲੇਹ ਲਦਾਖ਼ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਪਿੰਡ ਜਹੂਰਾ ਦਾ ਹੌਲਦਾਰ ਬਲਜਿੰਦਰ ਸਿੰਘ ਬੀਤੇ ਦਿਨੀ ਡਿਊਟੀ ਦੌਰਾਨ ਆਏ ਬਰਫੀਲੇ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਸ਼ਹੀਦ ਹੋ ਗਿਆ ਸੀ। ਅੱਜ ਦੁਪਹਿਰ ਸ਼ਹੀਦ ਫੌਜੀ ਜਵਾਨ ਦੀ ਮ੍ਰਤਿਕ ਦੇਹ ਪਿੰਡ ਜਹੂਰਾ ਪਹੁੰਚੇਗੀ ਤੇ ਫੌਜੀ ਤੇ ਸਰਕਾਰੀ ਸਨਮਾਨ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੁਸ਼ਿਆਰਪੁਰ: ਬਰਫੀਲੇ ਤੂਫ਼ਾਨ ਵਿੱਚ ਸ਼ਹੀਦ ਹੋਏ ਪਿੰਡ ਜ਼ਹੂਰਾ ਦੇ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਹੋਵੇਗਾ। ਲੇਹ ਲਦਾਖ਼ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਪਿੰਡ ਜਹੂਰਾ ਦਾ ਹੌਲਦਾਰ ਬਲਜਿੰਦਰ ਸਿੰਘ ਬੀਤੇ ਦਿਨੀ ਡਿਊਟੀ ਦੌਰਾਨ ਆਏ ਬਰਫੀਲੇ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਸ਼ਹੀਦ ਹੋ ਗਿਆ ਸੀ। ਅੱਜ ਦੁਪਹਿਰ ਸ਼ਹੀਦ ਫੌਜੀ ਜਵਾਨ ਦੀ ਮ੍ਰਤਿਕ ਦੇਹ ਪਿੰਡ ਜਹੂਰਾ ਪਹੁੰਚੇਗੀ ਤੇ ਫੌਜੀ ਤੇ ਸਰਕਾਰੀ ਸਨਮਾਨ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।