ਬੁਹਕੋਰੜੀ ਹੈਰੋਇਨ ਮਾਮਲੇ 'ਚ ਅਕਾਲੀ ਲੀਡਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ
ਏਬੀਪੀ ਸਾਂਝਾ | 21 Feb 2020 03:30 PM (IST)
ਸਾਬਕਾ ਅਕਾਲੀ ਐਸਐਸ ਬੋਰਡ ਮੈਂਬਰ ਅਨਵਰ ਮਸੀਹ ਨੂੰ ਅਦਾਲਤ ਨੇ ਨਿਆਇਕ ਹਿਰਾਸਤ (ਜੇਲ੍ਹ )'ਚ ਭੇਜ ਦਿੱਤਾ ਹੈ।
ਅੰਮ੍ਰਿਤਸਰ: ਅੰਮ੍ਰਿਤਸਰ ਬਹੁਕਰੋੜੀ ਹੈਰੋਇਨ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਅਕਾਲੀ ਐਸਐਸ ਬੋਰਡ ਮੈਂਬਰ ਅਨਵਰ ਮਸੀਹ ਨੂੰ ਅੰਮ੍ਰਿਤਸਰ 'ਚ ਡਿਊਟੀ ਮੈਜਿਸਟਰੇਟ ਗੌਰਵ ਗੁਪਤਾ ਦੀ ਅਦਾਲਤ ਨੇ ਨਿਆਇਕ ਹਿਰਾਸਤ (ਜੇਲ੍ਹ )'ਚ ਭੇਜ ਦਿੱਤਾ ਹੈ। ਅਨਵਰ ਮਸੀਹ ਨੂੰ ਬੁੱਧਵਾਰ ਐਸਟੀਐਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।