ਕੈਪਟਨ ਨੇ ਖਿਡਾਰੀਆਂ ਲਈ ਖੋਲ੍ਹੇ ਖ਼ਜ਼ਾਨੇ
ਏਬੀਪੀ ਸਾਂਝਾ
Updated at:
14 Sep 2018 08:23 PM (IST)
NEXT
PREV
ਜਲੰਧਰ: ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਖਿਡਾਰੀਆਂ ਵਾਸਤੇ ਵੱਡੇ ਇਨਾਮਾਂ ਦਾ ਦਾਅਵਾ ਕੀਤਾ ਹੈ। ਉਹ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਜਲੰਧਰ ਪੁੱਜੇ ਸਨ।
ਉਦਘਾਟਨੀ ਪ੍ਰੋਗਰਾਮ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਚੰਡੀਗੜ੍ਹ ’ਚ ਵੱਡਾ ਪ੍ਰੋਗਰਾਮ ਕੀਤਾ ਜਾਏਗਾ ਜਿਸ ਵਿੱਚ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।
ਫਿਲਹਾਲ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨਾਮ ਦੀ ਰਕਮ ਕਿੰਨੀ-ਕਿੰਨੀ ਹੋਏਗੀ ਪਰ ਇਨਾਮ ਵੱਡਾ ਹੋਵੇਗਾ ਤੇ ਨੇੜੇ-ਤੇੜੇ ਦੇ ਸੂਬਿਆਂ ਤੋਂ ਬਹੁਤ ਕਿਤੇ ਵੱਧ ਹੋਵੇਗਾ।
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਖਿਡਾਰੀਆਂ ਤੋਂ ਲਗਾਤਾਰ ਧਿਆਨ ਨਾ ਦੇਣ ਦੇ ਤਾਅਨੇ ਝੱਲ ਰਹੀ ਪੰਜਾਬ ਸਰਕਾਰ 27 ਸਤੰਬਰ ਨੂੰ ਕੀ ਐਲਾਨ ਕਰਦੀ ਹੈ।

- - - - - - - - - Advertisement - - - - - - - - -