ਅੰਮ੍ਰਿਤਸਰ: ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪਹਿਲਵਾਨ ਨੂੰ ਗੋਲ ਬਾਗ਼ ਦੇ ਕੁਸ਼ਤੀ ਸਟੇਡੀਅਮ ਨੇੜੇ ਗੋਲ਼ੀਆਂ ਨਾਲ ਭੁੰਨ ਦਿੱਤਾ। ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 45 ਸਾਲ ਦੇ ਪਹਿਲਵਾਨ ਰੋਜ਼ਾਨਾ ਕੁਸ਼ਤੀ ਸਟੇਡੀਅਮ ਜਾਂਦੇ ਸਨ।   ਤਫ਼ਸੀਲ ਦੀ ਉਡੀਕ ਕਰੋ।