ਚੰਡੀਗੜ੍ਹ: ਪੰਜਾਬ ਦੇ ਲੋਕ ਸੰਪਰਕ ਵਿਭਾਗ ਯਾਨੀ ਡੀਪੀਆਰ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ।24 ਡੀਪੀਆਰਓਜ਼ ਦੀ ਟ੍ਰਾਂਸਫਰ ਕੀਤੀ ਗਈ ਹੈ।ਪਹਿਲਾਂ ਇਨ੍ਹਾਂ ਪੋਸਟਿੰਗ ਕਿੱਥੇ ਸੀ ਤੇ ਹੁਣ ਇਨ੍ਹਾਂ ਨੂੰ ਕਿੱਥੇ ਪੋਸਟ ਕੀਤਾ ਗਿਆ ਹੈ ਇਸ ਬਾਰੇ ਸਾਰੀ ਜਾਣਕਾਰੀ ਹੇਠਾਂ ਦਿੱਤੀ ਸੂਚੀ 'ਚ ਹੈ।