ਪਠਾਨਕੋਟ: ਪਠਾਨਕੋਟ ਅਦਾਲਤ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਬਕਾ ਵਿਧਾਇਕ ਨੂੰ ਮਾਈਨਿੰਗ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹਹੈ। ਜੋਗਿੰਦਰ ਪਾਲ ਦੀ 17 ਜੂਨ ਨੂੰ ਨਜਾਇਜ਼ ਮਾਇਨਿੰਗ ਕੇਸ ‘ਚ ਗ੍ਰਿਫ਼ਤਾਰੀ ਹੋਈ ਸੀ।
ਵੱਡੀ ਖਬਰ ! ਮਾਈਨਿੰਗ ਕੇਸ 'ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ
abp sanjha | sanjhadigital | 22 Jun 2022 12:56 PM (IST)
ਪਠਾਨਕੋਟ: ਪਠਾਨਕੋਟ ਅਦਾਲਤ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਬਕਾ ਵਿਧਾਇਕ ਨੂੰ ਮਾਈਨਿੰਗ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ