ਗੁਰਦਸਾਪੁਰ: ਇੱਥੋਂ ਦੇ ਕਸਬਾ ਦੀਨਾਨਗਰ ਦੇ ਪਿੰਡ ਸਿੰਘੋਵਾਲ 'ਚ ਸ਼ਰਾਬ ਦੇ ਠੇਕੇ 'ਤੇ ਲੱਗੇ ਸੈਲਜ਼ ਮੈਨ ਗੋਪਾਲ ਦਾਸ ਨੂੰ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਦਿੱਤੀ। ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਗੋਪਾਲ ਦਾਸ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅਣਪਛਾਤੇ ਵਿਅਕਤੀ ਠੇਕੇ 'ਤੇ ਸ਼ਰਾਬ ਲੈਣ ਆਏ ਸਨ। ਜਿਸ ਦੌਰਾਨ ਸ਼ਰਾਬ ਖਰੀਦਣ ਕਾਰਨ ਉਨ੍ਹਾਂ 'ਚ ਆਪਸੀ ਖਿੱਚੋਤਾਣ ਹੋਈ। ਇਸ ਦੇ ਚੱਲਦਿਆਂ ਸ਼ਰਾਬ ਲੈਣ ਆਏ ਵਿਅਕਤੀਆਂ ਵੱਲੋਂ ਗੋਲ਼ੀ ਚਲਾ ਦਿੱਤੀ ਗਈ।
ਕੋਰੋਨਾ ਦਾ ਖਤਰਾ ਬਰਕਰਾਰ, ਪੰਜਾਬ 'ਚ 987 ਨਵੇਂ ਕੇਸ, 24 ਲੋਕਾਂ ਦੀ ਮੌਤ
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 89 ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 25
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸ਼ਰਾਬ ਲੈਣ ਆਏ ਵਿਅਕਤੀਆਂ ਨੇ ਚਲਾਈ ਗੋਲ਼ੀ, ਠੇਕੇ ਦਾ ਸੇਲਜ਼ ਮੈਨ ਗੰਭੀਰ ਜ਼ਖ਼ਮੀ
ਏਬੀਪੀ ਸਾਂਝਾ
Updated at:
09 Aug 2020 08:29 PM (IST)
ਅਣਪਛਾਤੇ ਵਿਅਕਤੀ ਠੇਕੇ 'ਤੇ ਸ਼ਰਾਬ ਲੈਣ ਆਏ ਸਨ। ਜਿਸ ਦੌਰਾਨ ਸ਼ਰਾਬ ਖਰੀਦਣ ਕਾਰਨ ਉਨ੍ਹਾਂ 'ਚ ਆਪਸੀ ਖਿੱਚੋਤਾਣ ਹੋਈ। ਇਸ ਦੇ ਚੱਲਦਿਆਂ ਸ਼ਰਾਬ ਲੈਣ ਆਏ ਵਿਅਕਤੀਆਂ ਵੱਲੋਂ ਗੋਲ਼ੀ ਚਲਾ ਦਿੱਤੀ ਗਈ
- - - - - - - - - Advertisement - - - - - - - - -