ਗੁਰੂ ਕਾ ਲਾਹੌਰ 'ਚ ਬਸੰਤ ਪੰਚਮੀ ਦੀਆਂ ਰੌਣਕਾਂ ਦੇਖਿਆਂ ਹੀ ਬਣਦੀਆਂ ਸਨ। ਵੱਡੀ ਗਿਣਤੀ ਸੰਗਤ ਲਈ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਗਈਆਂ।