ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਅਤੋਵਾਲ ਵਿੱਚ ਦਿਨ-ਦਹਾੜੇ  ਮੈਡੀਕਲ ਸਟੋਰ ਮਾਲਕ ਦਾ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਤਰਸੇਮ ਸਿੰਘ ਸ਼੍ਰੀ ਗੁਰੂ ਰਵਿਦਾਸ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।ਇਹ ਵੀ ਪੜ੍ਹੋ: ਤਾਪਸੀ ਪਨੂੰ ਤੇ ਤਾਹਿਰ ਰਾਜ ਭਸੀਨ ਸਟਾਰਰ ਫਿਲਮ "Looop Lapeta" ਨੂੰ ਮਿਲੀ ਰਿਲੀਜ਼ ਡੇਟ, ਜਾਣੋ ਕਦੋਂ ਹੋਵੇਗੀ ਰਿਲੀਜ਼



ਉਸ ਨੇ ਪਿੰਡ ਅਤੋਵਾਲ ਵਿੱਚ ਆਪਣਾ ਮੈਡੀਕਲ ਸਟੋਰ ਖੋਲ੍ਹਿਆ ਹੋਇਆ ਸੀ। ਅਣਪਛਾਤੇ ਵਿਅਕਤੀ ਉਸ ਦੇ ਸਟੋਰ ਉੱਤੇ ਪੁੱਜੇ ਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਇਹ ਵੀ ਪੜ੍ਹੋ:Haryana Government: ਹਰਿਆਣਾ ਸਰਕਾਰ ਡਿੱਗਣ ਦਾ ਖਤਰਾ! ਬੀਜੇਪੀ ਤੇ ਜੇਜੇਪੀ ਵੱਲੋਂ ਵ੍ਹਿਪ ਜਾਰੀ

ਕੁਝ ਸਮੇਂ ਬਾਅਦ ਜਦੋਂ ਇੱਕ ਗਾਹਕ ਦੁਕਾਨ 'ਤੇ ਪਹੁੰਚਿਆ ਤਾ ਉਸ ਦੀ ਲਾਸ਼ ਦੇਖੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ABP News ਦਾ ਐਪ ਡਾਊਨਲੋਡ ਕਰੋ: ਕਲਿਕ