ਚੰਡੀਗੜ੍ਹ: ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਪੰਜਾਬ ਦੇ ਫਾਜਿਲਕਾ ਦੇ ਪਿੰਡ ਬਾਰੇ ਕਾ ਦੀ 550 ਏਕੜ ਅਤੇ ਪਿੰਡ ਰੂਪ ਨਗਰ ਦੀ 450 ਏਕੜ ਫਸਲ ਟਿੱਡੀਦਲ ਦੇ ਹਮਲੇ ਨਾਲ 10 ਪ੍ਰਤੀਸ਼ਤ ਤੋਂ ਲੈ ਕੇ 20 ਪ੍ਰਤੀਸ਼ਤ ਤੱਕ ਪ੍ਰਭਾਵਿਤ ਹੋਈ ਹੈ।
ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਸਵਾਲ 'ਤੇ ਦੱਸਿਆ ਕਿ ਇਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਮੁਆਵਜਾ ਨਹੀਂ ਮਿਲੇਗਾ, ਕਿਉਂਕਿ ਫਸਲਾਂ ਦੇ 25 ਪ੍ਰਤੀਸ਼ਤ ਤੱਕ ਦੇ ਨੁਕਸਾਨ ਲਈ ਹਿਦਾਇਤਾਂ ਅਨੁਸਾਰ ਕੋਈ ਰਾਹਤ ਨਹੀਂ ਦਿੱਤੀ ਜਾਂਦੀ।
ਟਿੱਡੀਦਲ ਦੀ ਚਪੇਟ 'ਚ ਆਏ ਕਿਸਾਨਾਂ ਨੂੰ ਨਹੀਂ ਮਿਲੇਗਾ ਮੁਆਵਜਾ
ਏਬੀਪੀ ਸਾਂਝਾ
Updated at:
27 Feb 2020 07:57 PM (IST)
-ਫਾਜਿਲਕਾ ਦੇ ਪਿੰਡ ਬਾਰੇ ਕਾ ਦੀ 550 ਏਕੜ ਅਤੇ ਪਿੰਡ ਰੂਪ ਨਗਰ ਦੀ 450 ਏਕੜ ਫਸਲ ਟਿੱਡੀਦਲ ਦੇ ਹਮਲੇ ਨਾਲ ਪ੍ਰਭਾਵਿਤ।
-ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੀਤੇ ਸਵਾਲ
- - - - - - - - - Advertisement - - - - - - - - -