✕
  • ਹੋਮ

ਪ੍ਰਕਾਸ਼ ਪੁਰਬ ਮੌਕੇ 1200 ਕਿਲੋ ਫੁੱਲਾਂ ਨਾਲ ਸਜਾਈ ਪੰਜਾਬ ਵਿਧਾਨ ਸਭਾ, ਖਾਸ ਇਜਲਾਸ ਭਲਕੇ

ਏਬੀਪੀ ਸਾਂਝਾ   |  05 Nov 2019 02:11 PM (IST)
1

ਇਸ ਸਭ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫੁੱਲਾਂ ਤੋਂ ਇਲਾਵਾ ਵਿਧਾਨ ਸਭਾ ਨੂੰ ਲਾਈਟਾਂ ਦੇ ਨਾਲ ਵੀ ਜਗਮਗ ਕੀਤਾ ਗਿਆ ਹੈ।

2

ਇਸ ਖ਼ਾਸ ਇਜਲਾਸ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਖ਼ਾਸ ਮਹਿਮਾਨ ਵਜੋਂ ਮੌਜੂਦ ਰਹਿਣਗੇ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸੂਬੇ ਦੇ ਸਾਰੇ ਵਿਧਾਇਕ ਇਸ ਇਜਲਾਸ ਦਾ ਹਿੱਸਾ ਬਣਨਗੇ।

3

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਪੰਜਾਬ ਵਿਧਾਨ ਸਭਾ ਦਾ ਖ਼ਾਸ ਇਜਲਾਸ ਕਰਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਖਾਸ ਮੌਕੇ 'ਤੇ ਪੰਜਾਬ ਵਿਧਾਨ ਸਭਾ ਨੂੰ 12 ਕੁਇੰਟਲ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ।

  • ਹੋਮ
  • ਖ਼ਬਰਾਂ
  • ਪੰਜਾਬ
  • ਪ੍ਰਕਾਸ਼ ਪੁਰਬ ਮੌਕੇ 1200 ਕਿਲੋ ਫੁੱਲਾਂ ਨਾਲ ਸਜਾਈ ਪੰਜਾਬ ਵਿਧਾਨ ਸਭਾ, ਖਾਸ ਇਜਲਾਸ ਭਲਕੇ
About us | Advertisement| Privacy policy
© Copyright@2026.ABP Network Private Limited. All rights reserved.