Breaking News: ਪੰਜਾਬ ਸਰਕਾਰ ਦੇ ਸੱਤਾ 'ਚ ਆਉਂਦਿਆ ਤਬਾਦਲਿਆਂ ਦੀ ਝੜੀ ਲੱਗ ਗਈ ਹੈ ਅਤੇ ਇੱਕ ਵਾਰ ਫੇਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਹੁਣ 10 ਜ਼ਿਲ੍ਹਿਆਂ ਦੀ ਡੀਸੀਜ਼ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਹਨਾਂ 'ਚ  ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਸਾਹਿਬ ਦਾ ਡੀਸੀ ਲਗਾਇਆ ਗਿਆ ਹੈ।


ਸੰਦੀਪ ਹੰਸ ਹੁਸ਼ਿਆਰਪੁਰ
ਸੰਯਮ ਅਗਰਵਾਲ ਮਲੇਰਕੋਟਲਾ
ਹਰਪ੍ਰੀਤ ਸਿੰਘ ਸਦਨ ਅੰਮ੍ਰਿਤਸਰ 
ਹਰਬੀਰ ਸਿੰਘ ਪਠਾਨਕੋਟ


ਅਮਿਤ ਤਲਵਾਰ ਐਸ ਏ ਐਸ ਨਗਰ


ਸਾਕਸ਼ੀ ਸਾਹਨੇ ਪਟਿਆਲਾ 


ਰੂਹੀ ਦੁੱਗ ਫਰੀਦਕੋਟ


ਹਿਮਾਂਸ਼ੂ ਅਗਰਵਾਲ ਫਾਜ਼ਿਲਕਾ
ਪ੍ਰੀਤੀ ਯਾਦਵ ਰੂਪਨਗਰ