ਚੰਡੀਗੜ੍ਹ: ਕੈਪਨਟ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਉਪ ਪੁਲਿਸ ਕਪਤਾਨ ਦੇ ਰੈਂਕ ਵਾਲੇ 130 ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਤਬਾਦਲਾ ਸੂਚੀ ਵਿੱਚ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਕਮਿਸ਼ਨਰੇਟ ਵਿੱਚ ਤੈਨਾਤ ਡੀਐਸਪੀ ਦੇ ਹਮਰੁਤਬਾ ਏਸੀਪੀਜ਼ ਦੀ ਵੀ ਬਦਲੀ ਕੀਤੀ ਹੈ।

 

ਹੇਠਾਂ ਸੂਚੀ ਵਿੱਚ ਇਨ੍ਹਾਂ ਬਦਲੀਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ-