ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੱਡਾ ਫੇਰ ਬਦਲ ਕਰਦੇ ਹੋਏ ਕਈ ਸਨੀਅਰ ਪੁਲਿਸ ਅਧਿਕਾਰੀਆਂ ਦਾ ਟ੍ਰਾਂਸਫਰ ਕੀਤਾ ਹੈ। ਵਿਵੇਕ ਸ਼ੀਲ ਸੋਨੀ ਜੋ ਪਹਿਲਾਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਸੀ, ਨੂੰ ਹੁਣ ਸੰਗਰੂਰ ਐਸਐਸਪੀ ਲਾਇਆ ਗਿਆ ਹੈ। ਸੰਦੀਪ ਗਰਗ ਜੋ ਸੰਗਰੂਰ ਸੀ, ਨੂੰ ਹੁਣ ਜਲੰਧਰ ਦਿਹਾਤੀ ਦਾ ਐਸਐਸਪੀ ਲਾਇਆ ਗਿਆ ਹੈ। ਚਰਨਜੀਤ ਸਿੰਘ ਨੂੰ ਲੁਧਿਆਣਾ ਦਿਹਾਤੀ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

ਸਤਿੰਦਰ ਸਿੰਘ ਜੋ ਜਲੰਧਰ ਐਸਐਸਪੀ ਦਿਹਾਤੀ ਸੀ ਨੂੰ ਹੁਣ ਐਸਐਸਪੀ ਮੁਹਾਲੀ ਲਾ ਦਿੱਤਾ ਗਿਆ ਹੈ। ਪੂਰੀ ਸੂਚੀ ਇਸ ਪ੍ਰਕਾਰ ਹੈ।